ਰੁਜ਼ਗਾਰ ਭਵਨ ਦੀ ਇਮਾਰਤ 'ਚ ਹੁਣ ਹੋਰ ਵਿਭਾਗਾਂ ਨ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ ਪਰੰਤੂ ਰੁਜ਼ਗਾਰ ਭਵਨ ਦ ਅਧਿਕਾਰੀ ਇਸ ਨੂੰ ਰੋਕਣ ਤੋਂ ਬਬਸ ਹਨ। ਰੁਜ਼ਗਾਰ ਭਵਨ 'ਚ ਪਹਿਲਾਂ ਜਿੱਥ ਪਬਲਿਕ ਹੈਲਥ ਵਿਭਾਗ ਨੂੰ ਦਫਤਰ ਲਈ ਜਗ•ਾ ਦਿੱਤੀ ਗਈ ਸੀ, ਉਥ ਹੀ ਹੁਣ ਉਪਰਲੀ ਮੰਜਿਲ ਵਿੱਚ ਐਨ.ਆਰ.ਆਈ ਪੁਲੀਸ ਦਾ ਤਿੰਨ ਜ਼ਿਲਿ•ਆਂ (ਬਠਿੰਡਾ, ਮਾਨਸਾ ਅਤ ਮੁਕਤਸਰ) ਦਾ ਥਾਣਾ ਬਣਾ ਦਿੱਤਾ ਗਿਆ ਹੈ। ਇਸ ਰੋਜ਼ਗਾਰ ਭਵਨ 'ਚ ਨਵਂ ਖੁਲ ਐਨ.ਆਰ.ਆਈ ਥਾਣ ਦਾ ਰੁਜ਼ਗਾਰ ਭਵਨ ਦ ਬੋਰਡ ਤੋਂ ਉਪਰਲੀ ਇਮਾਰਤ 'ਤ ਹੀ ਬੋਰਡ ਲਗਾ ਦਿੱਤਾ ਗਿਆ ਹੈ। ਇਸ ਇਮਾਰਤ 'ਚ ਬਣ ਥਾਣ ਦ ਕਮਰਿਆਂ ਨੂੰ ਜਿੱਥ ਰੰਗ ਰੋਗਨ ਕਰਵਾ ਦਿੱਤਾ ਗਿਆ ਅਤ ਸੁੰਦਰ ਦਿਖ ਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਉਥ ਹੀ ਰੋਜ਼ਗਾਰ ਭਵਨ ਦ ਅਧਿਕਾਰੀ ਆਪਣ ਹੀ ਭਵਨ 'ਚ ਬਿਗਾਨਿਆਂ ਦੀ ਤਰਾਂ ਹੋ ਗÂ ਹਨ।
ਰੁਜ਼ਗਾਰ ਭਵਨ ਨੂੰ ਪੰਜਾਬ ਸਰਕਾਰ ਦੁਆਰਾ ਖੋਲਿਆ ਤਾਂ ਨੌਜਵਾਨ ਵਰਗ ਨੂੰ ਰੁਜ਼ਗਾਰ ਦਿਵਾਉਣ ਲਈ ਗਿਆ ਸੀ ਪਰੰਤੂ ਇਹ ਖੁਦ ਹੀ ਸਟਾਫ ਦੀ ਕਮੀ ਨੂੰ ਝੱਲਣ ਲਈ ਮਜ਼ਬੂਰ ਹੋ ਗਿਆ। ਰਜਿਸਟ੍ਰਸ਼ਨ ਕਰਵਾਉਣ ਆਉਣ ਵਾਲ ਨੌਜਵਾਨ ਇਸ ਰੁਜ਼ਗਾਰ ਦਫਤਰ ਤੋਂ ਕੀ ਆਸ ਰੱਖ ਸਕਦ ਹਨ। ਰੁਜ਼ਗਾਰ ਭਵਨ 'ਚ ਨੌਜਵਾਨ ਨਵੀਆਂ ਆਸਾਂ ਉਮੀਦਾਂ ਨਾਲ ਨੌਕਰੀ 'ਤ ਜਲਦ ਲੱਗਣ ਲਈ ਆਪਣਾ ਨਾਮ ਦਰਜ ਕਰਵਾ ਕ ਜਾਂਦ ਹਨ ਪਰੰਤੂ ਕਈ ਕਈ ਸਾਲਾਂ ਤੱਕ ਰੁਜ਼ਗਾਰ ਹੀ ਨਾ ਮਿਲਣ ਦ ਕਾਰਣ ਉਹ ਵੀ ਨਿਰਾਸ਼ਾ ਦ ਆਲਮ ਵਿੱਚ ਹੀ ਚਲ ਜਾਂਦ ਹਨ।
ਰੁਜ਼ਗਾਰ ਭਵਨ 'ਚ ਅੱਜ ਜਦ ਪੱਤਰਕਾਰਾਂ ਨ ਪਹੁੰਚ ਕ ਦਖਿਆ ਤਾਂ ਉਥ ਸਫਾਈ ਦਾ ਬੁਰਾ ਹਾਲ ਸੀ ਅਤ ਪੁੱਛਗਿਛ ਕਂਦਰ 'ਤ ਡਿਪਟੀ ਡਾਇਰੈਕਟਰ ਖੁਦ ਹੀ ਕਲਰਕ ਦਾ ਕੰਮ ਕਰਨ ਲਈ ਮਜ਼ਬੂਰ ਹੋÂ ਬੈਠ ਸਨ। ਉਹਨਾਂ ਦ ਪਿਛਲ ਪਾਸ ਰਿਕਾਰਡ ਖਿਲਰਿਆ ਪਿਆ ਸੀ ਅਤ ਸਫਾਈ ਦਾ ਮੰਦਾ ਹਾਲ ਸੀ। ਉਹਨਾਂ ਦ ਨਜ਼ਦੀਕ ਹੀ ਇੱਕ ਪਬਲਿਕ ਹੈਲਥ ਵਿਭਾਗ ਦਾ ਦਫਤਰ ਰੋਜ਼ਗਾਰ ਭਵਨ 'ਚ ਹੀ ਖੁਲਿ•ਆ ਹੋਇਆ ਸੀ, ਜਦੋਂਕਿ ਉਪਰਲੀ ਮੰਜਿਲ 'ਚ ਐਨ.ਆਰ.ਆਈ ਪੁਲੀਸ ਥਾਣਾ ਖੁਲਿ•ਆ ਹੋਇਆ ਸੀ।
ਇਸ ਐਨ.ਆਰ.ਆਈ ਪੁਲੀਸ ਥਾਣ ਦ ਖੁਲ•ਣ ਕਾਰਣ ਜਿੱਥ ਐਨ.ਆਰ.ਆਈ ਦ ਵਿਵਾਦਤ ਮਾਮਲਿਆਂ ਦ ਸਬੰਧ 'ਚ ਐਨ.ਆਰ.ਆਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵਗਾ, ਉਥ ਹੀ ਦੂਜ ਪਾਸ ਰੋਜ਼ਗਾਰ ਭਵਨ ਦ ਦਫਤਰ ਕੋਲ ਖੁਦ ਲਈ ਜਗ•ਾ ਦੀ ਕਮੀ ਜਰੂਰ ਹੋ ਗਈ ਹੈ। ਸੂਤਰਾਂ ਅਨੁਸਾਰ ਭਾਵਂ ਐਨ.ਆਰ.ਆਈ ਥਾਣ ਲਈ ਹੋਰ ਜਗ•ਾ ਦਖੀ ਜਾ ਰਹੀ ਹੈ ਪਰੰਤੂ ਇੱਕ ਵਾਰ ਰੋਜ਼ਗਾਰ ਭਵਨ 'ਚ ਹੀ ਉਹਨਾਂ ਠਹਿਰਾਅ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਕੁਲਜੀਤ ਸਿੰਘ ਦਾ ਆਖਣਾ ਸੀ ਕਿ ਅੱਜ ਕਲਰਕਾਂ ਦ ਛੁੱਟੀ 'ਤ ਜਾਣ ਦ ਕਾਰਣ ਉਹ ਇੱਥ ਡਿਊਟੀ ਸੰਭਾਲ ਰਹ ਹਨ। ਉਹਨਾਂ ਦੱਸਿਆ ਕਿ ਪਹਿਲਾਂ ਤਾਂ ਰੋਜ਼ਗਾਰ ਭਵਨ 'ਚ 10 ਕਲਰਕ ਹੁੰਦ ਸਨ ਪਰੰਤੂ ਹੌਲੀ ਹੌਲੀ ਹੁਣ ਦੋ ਹੀ ਕਲਰਕ ਰਹਿ ਗÂ ਹਨ। ਉਹਨਾਂ ਤੋਂ ਜਦ ਇਸ ਰੋਜ਼ਗਾਰ ਭਵਨ 'ਚ ਨਾਮ ਦਰਜ ਕਰਵਾ ਕ ਜਾਂਦ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਬਾਰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਦ ਸਰਕਾਰੀ ਪੋਸਟਾਂ ਨਿਕਲਦੀਆਂ ਹਨ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਹੈ ਪਰੰਤੂ ਉਹਨਾਂ ਰੋਜ਼ਗਾਰ ਮਿਲਣ ਸਬੰਧੀ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਾ ਦ ਸਕ।
No comments:
Post a Comment