Thursday, June 5, 2014

ਜ਼ਿਲਾ ਸਿੱਖਿਆ ਵਿਭਾਗ ਦ ਦਫਤਰ ਬਾਹਰ ਲੱਗ ਸੁਝਾਅ ਬੋਕਸ ਅਤ ਨੋਟਿਸ ਬੋਰਡਾਂ ਦਾ ਬੁਰਾ ਹਾਲ


ਰੋਜ਼ਾਨਾ ਇਹਨਾਂ ਕੋਲੋਂ ਦੀ ਲੰਘਣ ਵਾਲ ਅਧਿਕਾਰੀਆਂ ਦੀ ਨਾ ਪਈ ਇਹਨਾਂ 'ਤ ਸਵੱਲੀ ਨਜ਼ਰ 
ਬਠਿੰਡਾ ਜ਼ਿਲ ਦ ਜ਼ਿਲ•ਾ ਸਿੱਖਿਆ ਵਿਭਾਗ ਦ ਅਧਿਕਾਰੀਆਂ ਅਤ ਮੁਲਾਜ਼ਮਾਂ ਦੀ ਸੁਸਤੀ ਦ ਚੱਲਦਿਆਂ ਦਫਤਰ ਦਾ ਸਫਾਈ ਪੱਖੋਂ ਬੁਰਾ ਹਾਲ ਹੋ ਚੁੱਕਿਆ ਹੈ ਪਰੰਤੂ ਇਸ ਬਧਿਆਨੀ ਦ ਮਾਮਲ 'ਚ ਹਾਲ ਵੀ ਅਧਿਕਾਰੀਆਂ ਵੱਲੋਂ ਸਾਫ ਸਫਾਈ ਕਰਵਾÂ ਜਾਣ ਦ ਦਾਅਵ ਕੀਤ ਜਾ ਰਹ ਹਨ। 
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤ ਜ਼ਿਲਾ ਸਿੱਖਿਆ ਵਿਭਾਗ ਦ ਅਧਿਕਾਰੀ ਭਾਵਂ ਮੁਲਾਜ਼ਮਾਂ ਅਤ ਲੋਕਾਂ ਤੋਂ ਸਿੱਖਿਆ 'ਚ ਕਮੀਆਂ ਪਸ਼ੀਆਂ ਨੂੰ ਦੂਰ ਕਰਨ ਲਈ ਸੁਝਾਅ ਸਮਂ ਸਮਂ ਮੰਗਦ ਰਹਿੰਦ ਹਨ। ਅਧਿਕਾਰੀਆਂ ਦੁਆਰਾ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਜਕਰ ਕੋਈ ਸ਼ਿਕਾਇਤ ਹੈ ਤਾਂ ਉਹ ਦਫਤਰਾਂ ਦ ਬਾਹਰ ਲੱਗ ਸ਼ਿਕਾਇਤ ਬੋਕਸਾਂ ਜਾਂ ਸਲਾਹ ਬੋਕਸਾਂ ਵਿੱਚ ਆਪਣੀ ਸ਼ਿਕਾਇਤ ਪਾ ਸਕਦ ਹਨ ਤਾਂ ਜੋ ਇਹਨਾਂ
ਬੋਕਸਾਂ 'ਚੋਂ ਮਿਲ ਸੁਝਾਆਂ 'ਤ ਅਮਲ ਕਰਕ ਸਿੱਖਿਆ 'ਚ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕ ਪਰੰਤੂ ਇਹਨਾਂ ਬੋਕਸਾਂ ਨੂੰ ਕਈ ਵਿਭਾਗਾਂ ਦੁਆਰਾ ਖੋਲ• ਕ ਵੀ ਨਹੀਂ ਦਖਿਆ ਜਾਂਦਾ।
ਇਸ ਦੀ ਤਾਜ਼ੀ ਮਿਸਾਲ ਅੱਜ ਬਠਿੰਡਾ ਦ ਜ਼ਿਲਾ ਸਿੱਖਿਆ ਵਿਭਾਗ (ਸੈ.ਸਿ) ਵਿੱਚ ਉਸ ਸਮਂ ਮਿਲੀ, ਜਦ ਇਸ ਬੰਦ ਪÂ ਬੋਕਸ ਨੂੰ ਅਚਾਨਕ ਪੱਤਰਕਾਰਾਂ ਨ ਖੋਲਿ•ਆਂ ਤਾਂ ਇਸ ਅੰਦਰ ਖਾਲੀ ਲਿਫਾਫ ਧੁੰਨ ਹੋÂ ਸਨ ਅਤ ਜਾਲ ਲੱਗ ਹੋÂ ਸਨ। ਇੰਝ ਜਾਪਦਾ ਸੀ ਜਿਵਂ ਕਈ ਮਹੀਨਿਆਂ ਤੋਂ ਇਸ ਬੋਕਸ ਨੂੰ ਖੋਲ ਕ ਹੀ ਨਾ ਦਖਿਆ ਗਿਆ ਹੋਵ।
ਜਦ ਇਸ ਦ ਕੋਲ ਹੀ ਲੱਗ ਮੁਲਾਜ਼ਮਾਂ ਨੂੰ ਸੂਚਨਾ ਦਣ ਸਬੰਧੀ ਨੋਟਿਸ ਬੋਰਡ ਨੂੰ ਦਖਿਆ ਗਿਆ ਤਾਂ ਉਸ ਵਿੱਚ ਵੀ ਕਾਫੀ ਪੁਰਾਣ ਨੋਟਿਸ ਲੱਗ ਹੋÂ ਸਨ। ਇਸ ਵਿੱਚ ਸੰਘਣ ਜਾਲ ਲੱਗ ਹੋÂ ਸਨ ਅਤ ਇਸ ਨੂੰ ਜਿਵਂ ਕਦ ਦਖਿਆ ਹੀ ਨਹੀਂ ਗਿਆ ਹੁੰਦਾ। ਜਦੋਂਕਿ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਦ ਬਾਹਰ ਹੀ ਇਹ ਸੁਝਾਅ ਬੋਕਸ ਲੱਗਿਆ ਹੋਇਆ ਅਤ ਨੋਟਿਸ ਬੋਰਡ ਸਾਹਮਣ ਕੰਧ 'ਤ ਲੱਗਿਆ ਹੋਇਆ ਹੈ। ਅਧਿਕਾਰੀ ਰੋਜ਼ਾਨਾ ਇਹਨਾਂ ਕੋਲੋਂ ਦੀ ਲੱਗਣੀ ਇਸ ਦ ਨਾਲ ਹੀ ਪਾਣੀ ਪੀਣ ਲਈ ਬਣਿਆ ਵਾਟਰ ਕੂਲਰ ਦ ਇੱਕ ਟੂਟੀ ਹੀ ਨਹੀਂ ਲੱਗੀ ਅਤ ਇਸ ਦਾ ਰਿਸਣ ਵਾਲਾ ਪਾਣੀ ਰੋਕਣ ਲਈ ਲਿਫਾਫ ਚੜ•ਾÂ ਹੋÂ ਹਨ। 
ਇਸ ਦ ਬਾਅਦ ਜਦ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਇਮਾਰਤ 'ਚ  ਅੱਗ ਦਖਿਆ ਗਿਆ ਤਾਂ ਹੋਰ ਜ਼ਰੂਰੀ ਰਿਕਾਰਡ ਵੀ ਸਿੱਖਿਆ ਅਮਲ ਕਰਮਚਾਰੀਆਂ ਦ ਦਫਤਰ ਦ ਅੱਗ ਬਾਹਰ ਕੱਢ ਕ ਰੱਖਿਆ ਹੋਇਆ ਸੀ ਅਤ ਇਹ ਸਮਾਨ ਲਵਾਰਸ ਸਮਾਨ ਦੀ ਤਰ•ਾਂ ਹੀ ਪਿਆ ਸੀ। ਜਦੋਂਕਿ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲ ਮੁਲਾਜ਼ਮਾਂ ਦਾ ਆਖਣਾ ਸੀ ਕਿ ਇਹ ਸਮਾਨ ਨੂੰ ਇਸ ਲਈ ਕੱਢਿਆ ਗਿਆ ਹੈ ਕਿਉਂਕਿ ਇਹਨਾਂ ਦਫਤਰਾਂ ਦਾ ਕੰਮ ਚੱਲ ਰਿਹਾ ਹੈ। ਇਸ ਦਾ ਹੁਣ ਨਵੀਨੀਕਰਨ ਕੀਤਾ ਜਾਵਗਾ ਅਤ Â.ਸੀ ਲਗਵਾÂ ਜਾ ਰਹ ਹਨ।  
ਕੁੱਝ ਆÂ ਹੋÂ ਲੋਕਾਂ ਦਾ ਆਖਣਾ ਸੀ ਕਿ ਇਹਨਾਂ ਦਫਤਰਾਂ 'ਚ ਹੁਣ Â.ਸੀ ਲਗਵਾÂ ਜਾ ਰਹ ਹਨ ਪਰੰਤੂ ਆਮ ਲੋਕਾਂ ਲਈ ਬਣਾਇਆ ਇਹ ਸੁਝਾਅ ਬੋਕਸ ਜਾਂ ਮੁਲਾਜ਼ਮਾਂ ਲਈ ਲਗਾÂ ਨੋਟਿਸ ਬੋਰਡਾਂ ਵੱਲ ਵੀ ਕੋਈ ਧਿਆਨ ਨਹੀਂ ਹੈ। ਅਮਲ ਨੂੰ ਆਪਣੀਆਂ ਸੁਵਿਧਾਵਾਂ ਤਾਂ ਪੂਰਾ ਖਿਆਲ ਹੈ ਪਰੰਤੂ ਸਰਕਾਰੀ ਸਕੂਲਾਂ 'ਚ ਮਾੜ ਹਾਲ ਬਾਰ Â.ਸੀ ਦਫਤਰਾਂ 'ਚ ਬੈਠ ਅਧਿਕਾਰੀਆਂ ਦੁਆਰਾ ਜ਼ਿਆਦਾ ਨਹੀਂ ਸੋਚਿਆ ਜਾਂਦਾ।  
ਇਸ ਸਮਾਨ 'ਚੋਂ ਕੁੱਝ ਹੀ ਬੋਰੀਆਂ ਵਿੱਚ ਪਾਇਆ ਹੋਇਆ ਸੀ, ਜਦੋਂਕਿ ਜ਼ਿਆਦਾਤਰ ਸਮਾਨ ਖਿਲਰਿਆ ਪਿਆ ਸੀ। ਇਸ ਮਾਮਲ 'ਚ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਸ੍ਰੀਮਤੀ ਹਰਕੰਵਲਜੀਤ ਕੌਰ ਨ ਸੰਪਰਕ ਕਰਨ 'ਤ ਦੱਸਿਆ ਕਿ ਦਫਤਰ ਨੂੰ ਸੰਵਾਰਿਆ ਜਾ ਰਿਹਾ ਹੈ। ਸੁਝਾਅ ਬੋਕਸ ਅਤ ਨੋਟਿਸ ਬੋਰਡਾਂ 'ਤ ਲੱਗ ਜਾਲਿਆਂ ਦ ਮਾਮਲ 'ਚ ਪੁੱਛ ਸੁਆਲ ਦ ਜੁਆਬ ਵਿੱਚ ਉਹਨਾਂ ਦਾ ਆਖਣਾ ਸੀ ਕਿ ਹੁਣ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤ ਇਹਨਾਂ ਨੂੰ ਸੰਵਾਰਿਆ ਜਾਵਗਾ।

ਹਰਕ੍ਰਿਸ਼ਨ ਸ਼ਰਮਾ
9501983111

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...