ਸ਼ਿਕਾਇਤਾਂ ਨੂੰ ਉਡੀਕਦ ਹਨ ਅਧਿਕਾਰੀ
ਬਠਿੰਡਾ ਰਲਵ ਜੰਕਸ਼ਨ ਅਤ ਬੱਸ ਅੱਡ 'ਤ ਆਮ ਜਨਤਾ ਨੂੰ ਸਟਾਲ ਅਤ ਦੁਕਾਨ ਮਾਲਕਾਂ ਦੁਆਰਾ ਰੱਜ ਕ ਲੁੱਟਿਆ ਜਾ ਰਿਹਾ ਹੈ ਪਰੰਤੂ ਲੋਕ ਸਭ ਕੁੱਝ ਜਾਣਦ ਹੋÂ ਵੀ ਮਜਬੂਰੀ ਬਸ ਖਾਣ ਪੀਣ ਦੀਆਂ ਚੀਜ਼ਾਂ ਉਪਰੋਕਤ ਦੁਕਾਨਾਂ ਤੋਂ ਲੈਣ ਲਈ ਹੀ ਬਬਸ ਹਨ। ਜਿੱਥ ਇਹ ਸਟਾਲ ਮਾਲਕਾਂ ਜਾਂ ਦੁਕਾਨਦਾਰਾਂ ਵੱਲੋਂ ਆਮ ਲੋਕਾਂ ਤੋਂ ਮਨ ਮਰਜ਼ੀ ਮੁਤਾਬਕ ਕੀਮਤਾਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਲੈ ਕ ਉਹਨਾਂ ਲੁੱਟ ਕੀਤੀ ਜਾ ਰਹੀ ਹੈ, ਉਥ ਹੀ ਅਧਿਕਾਰੀਆਂ ਦੁਆਰਾ ਵੀ ਉਪਰੋਕਤ ਦੁਕਾਨ ਸੰਚਾਲਕਾਂ ਵਿਰੁੱਧ ਕੋਈ ਕਾਰਵਾਈ ਨਾ ਕਰਕ ਚੁੱਪੀ ਧਾਰੀ ਹੋਈ ਹੈ ਅਤ ਉਹ ਇਹਨਾਂ ਮਾਮਲਿਆਂ ਵਿੱਚ ਕਿਸ ਦੁਆਰਾ ਸ਼ਿਕਾਇਤ ਕੀਤੀ ਜਾਣ ਦੀ ਉਡੀਕ ਕਰਦ ਰਹਿੰਦ ਹਨ। ਜਨਤਾ ਆਪਣ ਆਪ ਨੂੰ ਠੱਗ ਮਹਿਸੂਸ ਕਰਕ ਅੰਦਰੋ ਅੰਦਰੀ ਧੁੱਖਦੀ ਰਹਿ ਜਾਂਦੀ ਹੈ, ਜਦੋਂਕਿ ਦੁਕਾਨਦਾਰ ਲੋਕਾਂ ਨੂੰ ਠੱਗਣ ਬਾਅਦ ਆਪਣ ਆਪ 'ਤ ਮਾਣ ਮਹਿਸੂਸ ਕਰਦ ਨਜ਼ਰ ਆਉਂਦ ਹਨ। ਅੰਕਲ ਚਿਪਸ 20 ਰੁਪÂ ਪ੍ਰਿੰਟ ਰਟ 30 ਰੁਪÂ, ਲਜ਼ ਦਾ ਪ੍ਰਿੰਟ ਰਟ 20 ਰੁਪÂ ਦਾ
photo by pawan sharma |
ਹਰਿਆਣਾ ਦ ਸੰਗਰੀਆ ਤੋਂ ਆਪਣ ਪਰਿਵਾਰ ਸਮਤ ਪੁੱਜ ਰਾਕਸ਼ ਕੁਮਾਰ ਦਾ ਆਖਣਾ ਸੀ ਕਿ ਆਮ ਜਨਤਾ ਦਾ ਲੱਕ ਤਾਂ ਪਹਿਲਾਂ ਹੀ ਮਹਿੰਗਾਈ ਨ ਤੋੜ ਰੱਖਿਆ ਹੈ ਅਤ ਇਸ ਮਹਿੰਗਾਈ ਦ ਨਾਲ ਬੱਜਟ ਹੀ ਹਮਸ਼ਾ ਹਿਲਿਆ ਰਹਿੰਦਾ ਹੈ। ਦੂਜ ਪਾਸ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਬਣਦੀਆਂ ਕੀਮਤਾਂ ਤੋਂ ਦੁੱਗਣ ਰਟ ਲੈ ਕ ਇਹ ਦੁਕਾਨਦਾਰ ਗ੍ਰਾਹਕਾਂ ਦੀਆਂ ਚੀਕਾਂ ਕਢਾ ਦਿੰਦ ਹਨ ਕਿਉਂਕਿ ਸਫਰ ਕਰਦ ਹੋÂ ਮਜ਼ਬੂਰੀ ਬਸ ਬੱਚਿਆਂ ਲਈ ਜਾਂ ਖੁਦ ਲਈ ਖਾਣ ਪੀਣ ਦਾ ਸਮਾਨ ਖਰੀਦਣਾ ਹੀ ਪੈਂਦਾ ਹੈ। ਬੱਸਾਂ ਦ ਆਉਣ ਜਾਣ ਦ ਸਮਂ ਦ ਕਾਰਣ ਵੀ ਬਾਹਰ ਜਾਣ ਤੋਂ ਕਤਰਾ ਕ ਇਥੋਂ ਹੀ ਸਮਾਨ ਖਰੀਦਣਾ ਪੈਂਦਾ ਹੈ ਪਰੰਤੂ ਆਮ ਜਨਤਾ ਦੀ ਪਰਵਾਹ ਹੀ ਕਿਸ ਨੂੰ ਨਹੀਂ ਹੈ। ਅਧਿਕਾਰੀ ਵੀ ਇਹਨਾਂ ਖਿਲਾਫ ਕੁੱਝ ਨਹੀਂ ਬੋਲਦ ਅਤ ਉਹ ਵੀ ਸਭ ਕੁੱਝ ਜਾਣਦ ਹੋÂ ਚੁੱਪੀ ਧਾਰੀ ਰੱਖਦ ਹਨ। ਉਹਨਾਂ ਦੱਸਿਆ ਕਿ ਉਹਨਾਂ ਨ ਇੱਕ ਸਲਾਈਸ ਦੀ ਪ੍ਰਿੰਟ ਰਟ 32 ਰੁਪÂ ਦੀ ਬੋਤਲ ਅਤ ਬੱਚ ਲਈ ਅੰਕਲ ਚਿਪਸ 20 ਰੁਪÂ ਦਾ ਲਿਆ ਸੀ ਪਰੰਤੂ ਇਹਨਾਂ ਦ ਕੁੱਲ 80 ਰੁਪÂ ਦੁਕਾਨਦਾਰ ਨ ਕੱਟ ਹਨ। ਜਕਰ ਉਸ ਨੂੰ ਅੰਕਲ ਚਿਪਸ ਦਾ ਪ੍ਰਿੰਟ ਰਟ 20 ਰੁਪÂ ਦਿਖਾਇਆ ਤਾਂ ਉਸ ਦੁਆਰਾ ਨਵਂ ਆÂ ਪੈਕਟਾਂ ਦਾ ਪ੍ਰਿੰਟ ਰਟ 30 ਰੁਪÂ ਦਿਖਾ ਕ ਚੁੱਪ ਕਰਵਾ ਦਿੱਤਾ ਗਿਆ। ਜਦੋਂਕਿ ਪ੍ਰਿੰਟ 20 ਰੁਪÂ ਵਾਲਾ ਪੈਕਟ ਹੀ ਉਸ ਨੂੰ ਦਿੱਤਾ ਗਿਆ।
ਅਜੀਤ ਰੋਡ ਦੀ ਰਹਿਣ ਵਾਲੀ ਵੰਦਨਾ ਦਾ ਆਖਣਾ ਸੀ ਕਿ ਉਸਦ ਬੱਚ ਨ ਜਦ ਬੱਸ ਚੱਲਣ ਤੋਂ ਪਹਿਲਾਂ ਪ੍ਰਿੰਟ ਰਟ 20 ਰੁਪÂ ਦਾ ਅੰਕਲ ਚਿਪਸ ਲਿਆ ਤਾਂ ਉਸ ਦੁਆਰਾ ਇਸ ਦੀ ਕੀਮਤ 30 ਰੁਪÂ ਲਈ ਗਈ। ਹਨੂੰਮਾਨਗੜ• ਤੋਂ ਆÂ ਸੌਰਵ ਨ ਦੱਸਿਆ ਕਿ ਉਹ ਮਾਰਕੀਟਿੰਗ ਦਾ ਕੰਮ ਕਰਦਾ ਹੈ ਅਤ ਇਸ ਸਿਲਸਿਲ 'ਚ ਬਠਿੰਡਾ ਵਿਖ ਕੰਮ ਆਇਆ ਸੀ। ਇਸ ਪਾਣੀ ਦੀ ਬੋਤਲ ਦ ਵੀਹ ਰੁਪÂ ਲÂ ਗÂ ਹਨ ਅਤ ਇਸ 'ਤ ਪ੍ਰਿੰਟ ਰਟ ਤਾਂ 20 ਰੁਪÂ ਹੀ ਹੈ। ਮਗਰ ਪਾਣੀ ਦੀ ਕੋਈ ਸਹੂਲਤ ਨਾ ਹੋਣ ਕਾਰਣ ਮਜਬੂਰੀ ਬਸ ਲੁੱਟ ਦ ਸ਼ਿਕਾਰ ਹੋਣਾ ਪਿਆ ਹੈ ਅਤ ਪਾਣੀ ਤਾਂ ਆਮ ਲੋਕਾਂ ਨੂੰ ਸਸਤਾ ਮਿਲਣਾ ਚਾਹੀਦਾ ਹੈ ਜਿਹੜਾ ਕਿ ਕੋਲਡਡ੍ਰਿੰਕ ਦ ਬਰਾਬਰ ਵਿਕਣ ਲੱਗਿਆ ਹੈ। ਇਸ ਦ ਨਾਲ ਉਸ ਨ ਕਿਹਾ ਕਿ ਕਈ ਵਾਰ ਤਾਂ ਉਹ ਜਦ ਪਾਣੀ ਬੋਤਲ ਖਰੀਦਦ ਹਨ ਤਾਂ ਉਸ ਉਪਰ ਪ੍ਰਿੰਟ ਰਟ ਹੀ ਨਹੀਂ ਹੁੰਦਾ। ਉਸ ਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਦ ਉਹ ਰਾਮਪੁਰਾ ਫੂਲ ਦ ਬੱਸ ਅੱਡ 'ਤ ਆਇਆ ਤਾਂ ਉਸ ਨ ਇੱਕ ਕੋਲਡ੍ਰਿੰਕ ਦੀ ਪ੍ਰਿੰਟ ਰਟ 30 ਰੁਪÂ ਲÂ ਪਰੰਤੂ ਦੁਕਾਨਦਾਰ ਨ ਉਸ ਤੋਂ 35 ਰੁਪÂ ਲÂ।
ਇਹ ਬੱਸ ਅੱਡ 'ਤ ਹੀ ਲੋਕਾਂ ਦੀ ਲੁੱਟ ਨਹੀਂ ਹੋ ਰਹੀ ਸਗੋਂ ਰਲਵ ਸਟਸ਼ਨ 'ਤ ਵੀ ਆਮ ਲੋਕਾਂ ਜਦ ਗਰਮੀ ਦ ਕਹਿਰ ਤੋਂ ਬਚਣ ਲਈ ਪਾਣੀ ਖਰੀਦਦ ਹਨ ਤਾਂ ਕਈ ਸਟਾਲ ਚਲਾ ਰਹ ਸੰਚਾਲਕ 15 ਰੁਪÂ ਦੀ ਬੋਤਲ 25 ਰੁਪÂ ਵਿੱਚ ਵਚਦ ਹਨ। ਇਸ ਤੋਂ ਇਲਾਵਾ ਕਈ ਵਾਰ ਤਾਂ ਵਚੀਆਂ ਜਾ ਰਹੀਆਂ ਬੋਤਲਾਂ 'ਤ ਪ੍ਰਿੰਟ ਰਟ ਹੀ ਮਿਟਾ ਦਿੱਤਾ ਜਾਂਦਾ ਹੈ। ਰਲਵ ਦ ਕਈ ਸਟਾਲ ਸੰਚਾਲਕਾਂ ਨੂੰ ਰਲਵ ਅਧਿਕਾਰੀਆਂ ਦੁਆਰਾ ਝਿੜਕਾਂ ਵੀ ਪੈ ਚੁੱਕੀਆਂ ਹਨ ਪਰੰਤੂ ਇਹਨਾਂ ਸੰਚਾਲਕਾਂ ਦ ਸਿਰ 'ਤ ਜੂੰ ਨਹੀਂ ਰਂਗਦੀ।
ਪੀ.ਆਰ.ਟੀ.ਸੀ ਅਜ਼ਾਦ ਯੂਨੀਅਨ ਦ ਪ੍ਰਧਾਨ ਭੋਲਾ ਸਿੰਘ ਦਾ ਆਖਣਾ ਸੀ ਕਿ ਬੱਸ ਅੱਡ 'ਚ ਆਮ ਲੋਕਾਂ ਲਈ ਪੀਣ ਦ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਹ ਪ੍ਰਬੰਧ ਵੱਲ ਵੀ ਇਸ ਲਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੋ ਇਹਨਾਂ ਦੁਕਾਨਦਾਰਾਂ ਨੂੰ ਇਸ ਨਾਲ ਫਾਇਦਾ ਹੋ ਸਕ। ਪਾਣੀ ਨਾ ਹੋਣ ਦ ਕਾਰਣ ਗਰਮੀ ਵਿੱਚ ਲੋਕ ਮਜਬੂਰੀਬਸ ਇਹਨਾਂ ਦੁਕਾਨਾਂ ਤੋਂ ਹੀ ਪਾਣੀ ਖਰੀਦ ਕ ਪੀਣਾ ਪੈਂਦਾ ਹੈ।
ਪੀ.ਆਰ.ਟੀ.ਸੀ ਦ ਜੀਐਮ ਰਜਿੰਦਰ ਜੋਸ਼ੀ ਨ ਅੱਡ 'ਤ ਸਮਾਨ ਵਿਕਣ ਦ ਮਾਮਲ 'ਚ ਚੈਕਿੰਗ ਕੀਤ ਜਾਣ ਦ ਬਾਰ 'ਚ ਪੁੱਛਣ 'ਤ ਕਿਹਾ ਕਿ ਉਹਨਾਂ ਨੂੰ ਹਾਲ ਤੱਕ ਕਦ ਮਹਿੰਗ ਸਮਾਨ ਵਚਣ ਦੀ ਕੋਈ ਸ਼ਿਕਾਇਤ ਹੀ ਨਹੀਂ ਮਿਲੀ ਹੈ ਅਤ ਹੁਣ ਉਹਨਾਂ ਦ ਧਿਆਨ 'ਚ ਆਇਆ ਹੈ। ਉਹ ਕੱਲ• ਨੂੰ ਇਸ ਸਬੰਧੀ ਚੈਕਿੰਗ ਕਰ ਲੈਣਗ। ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਰੱਖ ਸਮਾਨ ਦ ਬਾਰ 'ਚ ਵੀ ਉਹ
ਰਲਵ ਅਧਿਕਾਰੀ ਸੀਐਮਆਈ ਐਮ.ਆਰ.ਖਾਨ ਦਾ ਹੈ ਕਿ ਇਹ ਜਕਰ ਵੈਂਡਰ ਪ੍ਰਿੰਟ ਰਟ ਤੋਂ ਜ਼ਿਆਦਾ ਦੀ ਕੀਮਤ 'ਤ ਕੋਈ ਚੀਜ਼ ਵਚਦ ਹਨ ਤਾਂ ਗੱਲਤ ਹੈ। ਇਸ ਦੀ ਲੋਕਾਂ ਨੂੰ ਵਿਰੋਧਤਾ ਕਰਕ ਸ਼ਿਕਾਇਤ ਕਰਨੀ ਚਾਹੀਦੀ ਹੈ, ਜਿਸ ਨਾਲ ਸਾਨੂੰ ਵੀ ਪਤਾ ਚੱਲ ਸਕ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਚੈਕਿੰਗ ਲਗਾਤਾਰ ਰਲਵ ਵਿਭਾਗ 'ਚ ਕਰਦ ਰਹਿੰਦ ਹਨ।
No comments:
Post a Comment