Friday, June 6, 2014

ਬਾਦਲਾਂ ਦ ਪੈਰਿਸ ਬਠਿੰਡਾ ਦੀ ਹਾਲਤ ਮੰਦੀ,ਕੋਈ ਵੀ ਸੜਕ ਨਹੀਂ ਚੰਗੀ

  
ਬਾਦਲਾਂ ਦ ਪੈਰਿਸ ਦੀਆਂ ਮੌਜੂਦਾ ਸਮਂ 'ਚ ਕਈ ਚੌਂਕ ਅਤ ਮੁਹੱਲਿਆਂ ਦੀਆਂ ਗਲੀਆਂ ਦੀ ਖਸਤਾ ਹਾਲਤ ਕਾਰਣ ਹਾਦਸ ਵਾਰਪਨ ਦਾ ਖਦਸਾ ਬਣਿਆ ਹੋਇਆ ਹੈ। ਚੋਣਾਂ ਦ ਮੱਦਨਜ਼ਰ ਹੁਣ ਲਾਹਾ ਲੈਣ ਲਈ ਚਾਹ ਆਨਨ ਫਾਨਨ 'ਚ ਪ੍ਰਸ਼ਾਸਨ ਨ ਇੱਕ ਦੁੱਕਾ ਸੜਕਾਂ ਬਣਾ ਦਿੱਤੀਆਂ ਹਨ ਪਰੰਤੂ ਕਈ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦੀ ਸਾਰ ਉਦੋਂ ਹੀ ਲਈ ਜਾਂਦੀ ਹੈ ਜਦ ਜਾਂ ਤਾਂ ਲੋਕਾਂ ਦੁਆਰਾ ਰੋਸ ਜਤਾਉਂਦ ਹੋÂ ਪ੍ਰਸ਼ਾਸਨ ਦ ਨੱਕ 'ਚ ਦਮ ਕਰ ਦਿੱਤਾ ਜਾਂਦਾ ਹੈ ਜਾਂ ਵੀਵੀਆਈਪੀ ਨਤਾ ਨ ਆਉਣਾ ਹੁੰਦਾ ਹੈ ਜਾਂ ਫਿਰ ਕੋਈ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ।                                                                                                                                                                           ਕਾਗਜ਼ਾਂ 'ਚ ਤਾਂ ਸੜਕਾਂ ਨੂੰ ਮਿਆਰੀ ਬਣਿਆ ਦਿਖਾ ਦਿੱਤਾ ਜਾਂਦਾ ਹੈ ਪਰੰਤੂ ਕਈ ਸੜਕਾਂ 'ਤ ਲੀਪਾਪੋਚੀ ਕਰਨ ਬਾਅਦ ਹੀ ਸਾਰ ਦਿੱਤਾ ਜਾਂਦਾ ਹੈ। ਇਸ ਦ ਕਾਰਣ ਸੜਕ ਕੁੱਝ ਸਮਂ ਬਾਅਦ ਫਿਰ ਉਖੜ ਜਾਂਦੀ ਹੈ। 



ਰਾਕਸ਼ ਕੁਮਾਰ ਪ੍ਰਤਾਪ ਨਗਰ ਦਾ ਆਖਣਾ ਹੈ ਕਿ ਇਹ ਸੜਕਾਂ ਦੀ ਖਸਤਾ ਹਾਲਤ ਦਾ ਖਮਿਆਜ਼ਾ ਜ਼ਿਆਦਾਤਰ ਲੋਕਾਂ ਨੂੰ ਪ੍ਰਸ਼ਾਸਨ, ਨਗਰ ਨਿਗਮ ਅਤ ਸੀਵਰਜ ਬੋਰਡ ਦੀ ਨਲਾਇਕੀ ਕਾਰਣ ਵੀ ਝੱਲਣਾ ਪੈਂਦਾ ਹੈ ਕਿਉਂਕਿ ਕਰੋੜਾਂ ਰੁਪÂ ਸੜਕਾਂ 'ਤ ਖਰਚ ਕਰਕ ਪਹਿਲਾਂ ਤਾਂ ਇਹਨਾਂ ਨੂੰ ਬਣਾ ਦਿੱਤਾ ਜਾਂਦਾ ਹੈ ਅਤ ਇਸ ਦ ਬਨਣ ਬਾਅਦ ਸੀਵਰਜ ਪਾਉਣ ਜਾਂ ਹੋਰ ਕੰਮਾਂ ਲਈ ਤਾਰਾਂ ਪਾਉਣ ਦ ਸਬੰਧ 'ਚ ਪੁੱਟ ਪੁਟਾਈ ਦਾ ਕੰਮ ਯਾਦ ਆ ਜਾਂਦਾ ਹੈ।

 ਇੱਕ ਵਾਰ ਜਦ ਸੜਕ ਨੂੰ ਪੁੱਟ ਦਿੱਤਾ ਜਾਂਦਾ ਹੈ ਤਾਂ ਇਸ ਦੀ ਸਾਰ ਪ੍ਰਸ਼ਾਸਨ ਦੁਆਰਾ ਔਖੀ ਹੀ ਲਈ ਜਾਂਦੀ ਹੈ। ਉਹਨਾਂ ਦਾ ਆਖਣਾ ਕਿ ਗੁਰਦੁਆਰਾ ਗੁਰੂ ਅਰਜਨ ਦਵ ਨਗਰ ਦ ਨਜ਼ਦੀਕ ਸੜਕ 'ਚ ਵੱਡ ਵੱਡ ਖੱਡ ਪÂ ਹੋÂ ਹਨ ਅਤ ਕਈ ਵਾਰ ਖੱਡਿਆਂ ਦਾ ਨਾ ਪਤਾ ਚੱਲਣ 'ਤ ਇਹ ਹਾਦਸਿਆਂ ਦਾ ਕਾਰਣ ਬਣਦ ਹਨ। 

                                                                         ਹੋਟਲ ਸਟੈਲਾ ਦ ਸਾਹਮਣ ਵਾਲੀ ਸੜਕ, ਰੋਜ਼ਗਾਰਡਨ ਚੌਂਕ ਵਾਲੀ ਸੜਕ, ਬੱਸ ਅੱਡ ਦ ਗਟ ਤੋਂ ਇਲਾਵਾ ਕਈ ਹੋਰ ਜਗ•ਾ ਅਜਿਹੀਆਂ ਹਨ, ਜਿੱਥ ਹਾਲਤ ਸੜਕਾਂ ਦੀ ਮਾੜੀ ਹੈ ਪਰੰਤੂ ਇਹਨਾਂ ਵੱਲ ਪ੍ਰਸ਼ਾਸਨ ਦੁਆਰਾ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਦਾ ਆਖਣਾ ਹੈ ਕਿ ਜਦ ਕਿਸ ਵੀਵੀਆਈਪੀ ਨਤਾ ਨ ਆਉਣਾ ਹੁੰਦਾ ਹੈ ਤਾਂ ਝੱਟ ਸੜਕ ਬਣਾ ਦਿੱਤੀ ਜਾਂਦੀ ਹੈ ਨਹੀਂ ਤਾਂ ਆਮ ਲੋਕਾਂ ਲਈ ਹਾਦਸਿਆਂ ਦਾ ਕਾਰਣ ਬਣਦੀਆਂ ਇਹ ਸੜਕਾਂ ਦੀ ਸਾਰ ਹੀ ਨਹੀਂ ਲਈ ਜਾਂਦੀ।

                                                                                                   ਸੁਰਖਪੀਰ ਰੋਡ ਦੀ ਸੜਕ ਜੋ ਕਾਫੀ ਸਮਾਂ ਨਹੀਂ ਬਣੀ ਸੀ ਪਰੰਤੂ ਕੁੱਝ ਮਹੀਨੋ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦ ਆਉਣ 'ਤ ਉਸ ਨੂੰ ਰਾਤੋ ਰਾਤ ਬਣਾ ਦਿੱਤਾ ਗਿਆ ਸੀ। ਵਿਜ ਭੱਟ ਦਾ ਆਖਣਾ ਹੈ ਕਿ ਉਹਨਾਂ ਦੀ ਸੜਕ 'ਚ ਸੀਵਰਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰੰਤੂ ਹੁਣ ਇਸ ਦੀ ਕੋਈ ਸਾਰ ਲੈ ਕ ਬਣਾ ਹੀ ਨਹੀਂ ਰਿਹਾ ਹੈ।  
                         

ਕਾਗਜ਼ਾਂ 'ਚ ਤਾਂ ਸੜਕਾਂ ਦਾ ਮਿਆਰੀ ਰੂਪ ਦਿਖਾ ਕ ਮਿਆਰੀ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਹਨ ਪਰੰਤੂ ਇਹ ਕੁੱਝ ਸਮਂ ਬਾਅਦ ਹੀ ਟੁੱਟ ਜਾਂਦੀਆਂ ਹਨ। 

ਸਾਲ 2008 'ਚ 40 ਕਰੋੜ ਰੁਪÂ ਦੀ ਲਾਗਤ ਨਾਲ 13 ਸੜਕਾਂ ਬਣਾਈਆਂ ਗਈਆਂ ਸਨ ਅਤ ਇਸ ਦ ਇਲਾਵਾ ਵੀ ਸ਼ਹਿਰ 'ਚ ਵਿਕਾਸ ਦ ਕੰਮਾਂ 'ਤ 225 ਕਰੋੜ ਖਰਚ ਗÂ ਸਨ।

ਸੜਕਾਂ 'ਤ ਸੀਵਰਜ ਓਵਰਫਲੋ ਹੋਣ ਕਾਰਣ ਜਾਂ ਫਿਰ ਸੜਕਾਂ 'ਤ ਸੀਵਰਜ ਦ ਢੱਕਣ ਵੀ ਉੱਚ ਹੀ ਲੱਗ ਰਹਿੰਦ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...