Tuesday, June 17, 2014

ਬਠਿੰਡਾ ਰਲਵ ਜੰਕਸ਼ਨ ਅਤ ਬੱਸ ਅੱਡ ਦ ਦੁਕਾਨਦਾਰ ਪਾ ਰਹ ਨ ਲੋਕਾ 'ਤ ਭਾਰ


                              ਸ਼ਿਕਾਇਤਾਂ ਨੂੰ ਉਡੀਕਦ ਹਨ ਅਧਿਕਾਰੀ 

   ਬਠਿੰਡਾ ਰਲਵ ਜੰਕਸ਼ਨ ਅਤ ਬੱਸ ਅੱਡ 'ਤ ਆਮ ਜਨਤਾ ਨੂੰ ਸਟਾਲ ਅਤ ਦੁਕਾਨ ਮਾਲਕਾਂ ਦੁਆਰਾ ਰੱਜ ਕ ਲੁੱਟਿਆ ਜਾ ਰਿਹਾ ਹੈ ਪਰੰਤੂ ਲੋਕ ਸਭ ਕੁੱਝ ਜਾਣਦ ਹੋÂ ਵੀ ਮਜਬੂਰੀ ਬਸ ਖਾਣ ਪੀਣ ਦੀਆਂ ਚੀਜ਼ਾਂ ਉਪਰੋਕਤ ਦੁਕਾਨਾਂ ਤੋਂ ਲੈਣ ਲਈ ਹੀ ਬਬਸ ਹਨ।  ਜਿੱਥ ਇਹ ਸਟਾਲ ਮਾਲਕਾਂ ਜਾਂ ਦੁਕਾਨਦਾਰਾਂ ਵੱਲੋਂ ਆਮ ਲੋਕਾਂ ਤੋਂ ਮਨ ਮਰਜ਼ੀ ਮੁਤਾਬਕ ਕੀਮਤਾਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਲੈ ਕ ਉਹਨਾਂ ਲੁੱਟ ਕੀਤੀ ਜਾ ਰਹੀ ਹੈ, ਉਥ ਹੀ ਅਧਿਕਾਰੀਆਂ ਦੁਆਰਾ ਵੀ ਉਪਰੋਕਤ ਦੁਕਾਨ ਸੰਚਾਲਕਾਂ ਵਿਰੁੱਧ ਕੋਈ ਕਾਰਵਾਈ ਨਾ ਕਰਕ ਚੁੱਪੀ ਧਾਰੀ ਹੋਈ ਹੈ ਅਤ ਉਹ ਇਹਨਾਂ ਮਾਮਲਿਆਂ ਵਿੱਚ ਕਿਸ ਦੁਆਰਾ ਸ਼ਿਕਾਇਤ ਕੀਤੀ ਜਾਣ ਦੀ ਉਡੀਕ ਕਰਦ ਰਹਿੰਦ ਹਨ। ਜਨਤਾ ਆਪਣ ਆਪ ਨੂੰ ਠੱਗ ਮਹਿਸੂਸ ਕਰਕ ਅੰਦਰੋ ਅੰਦਰੀ ਧੁੱਖਦੀ ਰਹਿ ਜਾਂਦੀ ਹੈ, ਜਦੋਂਕਿ ਦੁਕਾਨਦਾਰ ਲੋਕਾਂ ਨੂੰ ਠੱਗਣ ਬਾਅਦ ਆਪਣ ਆਪ 'ਤ ਮਾਣ ਮਹਿਸੂਸ ਕਰਦ ਨਜ਼ਰ ਆਉਂਦ ਹਨ। ਅੰਕਲ ਚਿਪਸ 20 ਰੁਪÂ ਪ੍ਰਿੰਟ ਰਟ 30 ਰੁਪÂ, ਲਜ਼ ਦਾ ਪ੍ਰਿੰਟ ਰਟ 20 ਰੁਪÂ ਦਾ 
photo by pawan sharma
ਪੈਕਟ 30 ਰੁਪÂ, ਕੋਲਡਡ੍ਰਿੰਕ ਦਾ ਪ੍ਰਿੰਟ ਰਟ 30 ਤ ਉਂਝ 35 ਰੁਪÂ ਵਚਿਆ ਜਾ ਰਿਹਾ ਹੈ। 
        ਹਰਿਆਣਾ ਦ ਸੰਗਰੀਆ ਤੋਂ ਆਪਣ ਪਰਿਵਾਰ ਸਮਤ ਪੁੱਜ ਰਾਕਸ਼ ਕੁਮਾਰ ਦਾ ਆਖਣਾ ਸੀ ਕਿ ਆਮ ਜਨਤਾ ਦਾ ਲੱਕ ਤਾਂ ਪਹਿਲਾਂ ਹੀ ਮਹਿੰਗਾਈ ਨ ਤੋੜ ਰੱਖਿਆ ਹੈ ਅਤ ਇਸ ਮਹਿੰਗਾਈ ਦ ਨਾਲ ਬੱਜਟ ਹੀ ਹਮਸ਼ਾ ਹਿਲਿਆ ਰਹਿੰਦਾ ਹੈ। ਦੂਜ ਪਾਸ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਬਣਦੀਆਂ ਕੀਮਤਾਂ ਤੋਂ ਦੁੱਗਣ ਰਟ ਲੈ ਕ ਇਹ ਦੁਕਾਨਦਾਰ ਗ੍ਰਾਹਕਾਂ ਦੀਆਂ ਚੀਕਾਂ ਕਢਾ ਦਿੰਦ ਹਨ ਕਿਉਂਕਿ ਸਫਰ ਕਰਦ ਹੋÂ ਮਜ਼ਬੂਰੀ ਬਸ ਬੱਚਿਆਂ ਲਈ ਜਾਂ ਖੁਦ ਲਈ ਖਾਣ ਪੀਣ ਦਾ ਸਮਾਨ ਖਰੀਦਣਾ ਹੀ ਪੈਂਦਾ ਹੈ। ਬੱਸਾਂ ਦ ਆਉਣ ਜਾਣ ਦ ਸਮਂ ਦ ਕਾਰਣ ਵੀ ਬਾਹਰ ਜਾਣ ਤੋਂ ਕਤਰਾ ਕ ਇਥੋਂ ਹੀ ਸਮਾਨ ਖਰੀਦਣਾ ਪੈਂਦਾ ਹੈ ਪਰੰਤੂ ਆਮ ਜਨਤਾ ਦੀ ਪਰਵਾਹ ਹੀ ਕਿਸ ਨੂੰ ਨਹੀਂ ਹੈ। ਅਧਿਕਾਰੀ ਵੀ ਇਹਨਾਂ ਖਿਲਾਫ ਕੁੱਝ ਨਹੀਂ ਬੋਲਦ ਅਤ ਉਹ ਵੀ ਸਭ ਕੁੱਝ ਜਾਣਦ ਹੋÂ ਚੁੱਪੀ ਧਾਰੀ ਰੱਖਦ ਹਨ। ਉਹਨਾਂ ਦੱਸਿਆ ਕਿ ਉਹਨਾਂ ਨ ਇੱਕ ਸਲਾਈਸ ਦੀ ਪ੍ਰਿੰਟ ਰਟ 32 ਰੁਪÂ ਦੀ ਬੋਤਲ ਅਤ ਬੱਚ ਲਈ ਅੰਕਲ ਚਿਪਸ 20 ਰੁਪÂ ਦਾ ਲਿਆ ਸੀ ਪਰੰਤੂ ਇਹਨਾਂ ਦ ਕੁੱਲ 80 ਰੁਪÂ ਦੁਕਾਨਦਾਰ ਨ ਕੱਟ ਹਨ। ਜਕਰ ਉਸ ਨੂੰ ਅੰਕਲ ਚਿਪਸ ਦਾ ਪ੍ਰਿੰਟ ਰਟ 20 ਰੁਪÂ ਦਿਖਾਇਆ ਤਾਂ ਉਸ ਦੁਆਰਾ ਨਵਂ ਆÂ ਪੈਕਟਾਂ ਦਾ ਪ੍ਰਿੰਟ ਰਟ 30 ਰੁਪÂ ਦਿਖਾ ਕ ਚੁੱਪ ਕਰਵਾ ਦਿੱਤਾ ਗਿਆ। ਜਦੋਂਕਿ ਪ੍ਰਿੰਟ 20 ਰੁਪÂ ਵਾਲਾ ਪੈਕਟ ਹੀ ਉਸ ਨੂੰ ਦਿੱਤਾ ਗਿਆ।  
       ਅਜੀਤ ਰੋਡ ਦੀ ਰਹਿਣ ਵਾਲੀ ਵੰਦਨਾ ਦਾ ਆਖਣਾ ਸੀ ਕਿ ਉਸਦ ਬੱਚ ਨ ਜਦ ਬੱਸ ਚੱਲਣ ਤੋਂ ਪਹਿਲਾਂ ਪ੍ਰਿੰਟ ਰਟ 20 ਰੁਪÂ ਦਾ ਅੰਕਲ ਚਿਪਸ ਲਿਆ ਤਾਂ ਉਸ ਦੁਆਰਾ ਇਸ ਦੀ ਕੀਮਤ 30 ਰੁਪÂ ਲਈ ਗਈ। ਹਨੂੰਮਾਨਗੜ• ਤੋਂ ਆÂ ਸੌਰਵ ਨ ਦੱਸਿਆ ਕਿ ਉਹ ਮਾਰਕੀਟਿੰਗ ਦਾ ਕੰਮ ਕਰਦਾ ਹੈ ਅਤ ਇਸ ਸਿਲਸਿਲ 'ਚ ਬਠਿੰਡਾ ਵਿਖ ਕੰਮ ਆਇਆ ਸੀ। ਇਸ ਪਾਣੀ ਦੀ ਬੋਤਲ ਦ ਵੀਹ ਰੁਪÂ ਲÂ ਗÂ ਹਨ ਅਤ ਇਸ 'ਤ ਪ੍ਰਿੰਟ ਰਟ ਤਾਂ 20 ਰੁਪÂ ਹੀ ਹੈ। ਮਗਰ ਪਾਣੀ ਦੀ ਕੋਈ ਸਹੂਲਤ ਨਾ ਹੋਣ ਕਾਰਣ ਮਜਬੂਰੀ ਬਸ ਲੁੱਟ ਦ ਸ਼ਿਕਾਰ ਹੋਣਾ ਪਿਆ ਹੈ ਅਤ ਪਾਣੀ ਤਾਂ ਆਮ ਲੋਕਾਂ ਨੂੰ ਸਸਤਾ ਮਿਲਣਾ ਚਾਹੀਦਾ ਹੈ ਜਿਹੜਾ ਕਿ ਕੋਲਡਡ੍ਰਿੰਕ ਦ ਬਰਾਬਰ ਵਿਕਣ ਲੱਗਿਆ ਹੈ। ਇਸ ਦ ਨਾਲ ਉਸ ਨ ਕਿਹਾ ਕਿ ਕਈ ਵਾਰ ਤਾਂ ਉਹ ਜਦ ਪਾਣੀ ਬੋਤਲ ਖਰੀਦਦ ਹਨ ਤਾਂ ਉਸ ਉਪਰ ਪ੍ਰਿੰਟ ਰਟ ਹੀ ਨਹੀਂ ਹੁੰਦਾ। ਉਸ ਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਦ ਉਹ ਰਾਮਪੁਰਾ ਫੂਲ ਦ ਬੱਸ ਅੱਡ 'ਤ ਆਇਆ ਤਾਂ ਉਸ ਨ ਇੱਕ ਕੋਲਡ੍ਰਿੰਕ ਦੀ ਪ੍ਰਿੰਟ ਰਟ 30 ਰੁਪÂ ਲÂ ਪਰੰਤੂ ਦੁਕਾਨਦਾਰ ਨ ਉਸ ਤੋਂ 35 ਰੁਪÂ ਲÂ। 
    ਇਹ ਬੱਸ ਅੱਡ 'ਤ ਹੀ ਲੋਕਾਂ ਦੀ ਲੁੱਟ ਨਹੀਂ ਹੋ ਰਹੀ ਸਗੋਂ ਰਲਵ ਸਟਸ਼ਨ 'ਤ ਵੀ ਆਮ ਲੋਕਾਂ ਜਦ ਗਰਮੀ ਦ ਕਹਿਰ ਤੋਂ ਬਚਣ ਲਈ ਪਾਣੀ ਖਰੀਦਦ ਹਨ ਤਾਂ ਕਈ ਸਟਾਲ ਚਲਾ ਰਹ ਸੰਚਾਲਕ 15 ਰੁਪÂ ਦੀ ਬੋਤਲ 25 ਰੁਪÂ ਵਿੱਚ ਵਚਦ ਹਨ। ਇਸ ਤੋਂ ਇਲਾਵਾ ਕਈ ਵਾਰ ਤਾਂ ਵਚੀਆਂ ਜਾ ਰਹੀਆਂ ਬੋਤਲਾਂ 'ਤ ਪ੍ਰਿੰਟ ਰਟ ਹੀ ਮਿਟਾ ਦਿੱਤਾ ਜਾਂਦਾ ਹੈ। ਰਲਵ ਦ ਕਈ ਸਟਾਲ ਸੰਚਾਲਕਾਂ ਨੂੰ ਰਲਵ   
ਅਧਿਕਾਰੀਆਂ ਦੁਆਰਾ ਝਿੜਕਾਂ ਵੀ ਪੈ ਚੁੱਕੀਆਂ ਹਨ ਪਰੰਤੂ ਇਹਨਾਂ ਸੰਚਾਲਕਾਂ ਦ ਸਿਰ 'ਤ ਜੂੰ ਨਹੀਂ ਰਂਗਦੀ।
    ਹਿਸਾਰ ਤੋਂ ਆਉਣ ਵਾਲੀ ਸੀਤਾ ਦਵੀ ਦਾ ਆਖਣਾ ਸੀ ਕਿ ਉਹ ਗੱਡੀ 'ਤ ਸਫਰ ਤਾਂ ਇਸ ਲਈ ਕਰਦ ਹਨ ਕਿ ਇਹ ਸਸਤੀ ਹੈ ਮਗਰ ਜਦ ਸਟਾਲ ਤੋਂ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤਾਂ ਰਲਵ ਪਲਟਫਾਰਮਾਂ ਤੋਂ ਮਹਿੰਗੀ ਮਿਲੀ ਚੀਜ਼ ਨਾਲ ਇਹ ਸਸਤਾ ਸਫਰ ਵੀ ਮਹਿੰਗਾ ਲੱਗਣ ਲੱਗ ਜਾਂਦਾ ਹੈ। ਸੂਤਰਾਂ ਅਨੁਸਾਰ ਰਲਵ ਸਟਸ਼ਨ 'ਤ ਤਾਂ ਇੱਕ ਸਟਾਲ ਸੰਚਾਲਕ ਨ ਰਲਵ ਸੁਪਰਡੰਟ ਦ ਲੜਕ ਨੂੰ ਹੀ 15 ਰੁਪÂ ਦੀ ਪਾਣੀ ਦੀ ਬੋਤਲ 25 ਰੁਪÂ ਵਿੱਚ ਵਚ ਦਿੱਤੀ, ਜਿਸ ਬਾਅਦ ਰਲਵ ਅਧਿਕਾਰੀ ਦੁਆਰਾ ਸਟਾਲ ਸੰਚਾਲਕ ਦੀ ਕਲਾਸ ਵੀ ਲਗਾਈ ਗਈ। ਭਵਿੱਖ 'ਚ ਅਜਿਹਾ ਨਾ ਕਰਨ ਦੀ ਸਖਤ ਹਦਾਇਤ ਕੀਤੀ ਗਈ। 

     ਪੀ.ਆਰ.ਟੀ.ਸੀ ਅਜ਼ਾਦ ਯੂਨੀਅਨ ਦ ਪ੍ਰਧਾਨ ਭੋਲਾ ਸਿੰਘ ਦਾ ਆਖਣਾ ਸੀ ਕਿ ਬੱਸ ਅੱਡ 'ਚ ਆਮ ਲੋਕਾਂ ਲਈ ਪੀਣ ਦ ਪਾਣੀ ਦਾ ਕੋਈ ਪ੍ਰਬੰਧ ਨਹੀਂ। ਇਹ ਪ੍ਰਬੰਧ ਵੱਲ ਵੀ ਇਸ ਲਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੋ ਇਹਨਾਂ ਦੁਕਾਨਦਾਰਾਂ ਨੂੰ ਇਸ ਨਾਲ ਫਾਇਦਾ ਹੋ ਸਕ। ਪਾਣੀ ਨਾ ਹੋਣ ਦ ਕਾਰਣ ਗਰਮੀ ਵਿੱਚ ਲੋਕ  ਮਜਬੂਰੀਬਸ ਇਹਨਾਂ ਦੁਕਾਨਾਂ ਤੋਂ ਹੀ ਪਾਣੀ ਖਰੀਦ ਕ ਪੀਣਾ ਪੈਂਦਾ ਹੈ।
   ਪੀ.ਆਰ.ਟੀ.ਸੀ ਦ ਜੀਐਮ ਰਜਿੰਦਰ ਜੋਸ਼ੀ ਨ ਅੱਡ 'ਤ ਸਮਾਨ ਵਿਕਣ ਦ ਮਾਮਲ 'ਚ ਚੈਕਿੰਗ ਕੀਤ ਜਾਣ ਦ ਬਾਰ 'ਚ ਪੁੱਛਣ 'ਤ ਕਿਹਾ ਕਿ ਉਹਨਾਂ ਨੂੰ ਹਾਲ ਤੱਕ ਕਦ ਮਹਿੰਗ ਸਮਾਨ ਵਚਣ ਦੀ ਕੋਈ ਸ਼ਿਕਾਇਤ ਹੀ ਨਹੀਂ ਮਿਲੀ ਹੈ ਅਤ ਹੁਣ ਉਹਨਾਂ ਦ ਧਿਆਨ 'ਚ ਆਇਆ ਹੈ। ਉਹ ਕੱਲ• ਨੂੰ ਇਸ ਸਬੰਧੀ ਚੈਕਿੰਗ ਕਰ ਲੈਣਗ। ਦੁਕਾਨਦਾਰਾਂ ਵੱਲੋਂ ਦੁਕਾਨਾਂ ਤੋਂ ਬਾਹਰ ਰੱਖ ਸਮਾਨ ਦ ਬਾਰ 'ਚ ਵੀ ਉਹ
ਦਖ ਲੈਣਗ। 

  ਰਲਵ ਅਧਿਕਾਰੀ ਸੀਐਮਆਈ ਐਮ.ਆਰ.ਖਾਨ ਦਾ ਹੈ ਕਿ ਇਹ ਜਕਰ ਵੈਂਡਰ ਪ੍ਰਿੰਟ ਰਟ ਤੋਂ ਜ਼ਿਆਦਾ ਦੀ ਕੀਮਤ 'ਤ ਕੋਈ ਚੀਜ਼ ਵਚਦ ਹਨ ਤਾਂ ਗੱਲਤ ਹੈ। ਇਸ ਦੀ ਲੋਕਾਂ ਨੂੰ ਵਿਰੋਧਤਾ ਕਰਕ ਸ਼ਿਕਾਇਤ ਕਰਨੀ ਚਾਹੀਦੀ ਹੈ, ਜਿਸ ਨਾਲ ਸਾਨੂੰ ਵੀ ਪਤਾ ਚੱਲ ਸਕ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਚੈਕਿੰਗ ਲਗਾਤਾਰ ਰਲਵ ਵਿਭਾਗ 'ਚ ਕਰਦ ਰਹਿੰਦ ਹਨ। 

Thursday, June 12, 2014

ਰੁਜ਼ਗਾਰ ਭਵਨ 'ਚ ਖੁਲਿਆ ਐਨ.ਆਰ.ਆਈ ਥਾਣਾ, ਅਫਸਰ ਹੋਇਆ ਬਿਗਾਨਾ


    ਰੁਜ਼ਗਾਰ ਭਵਨ ਦੀ ਇਮਾਰਤ 'ਚ ਹੁਣ ਹੋਰ ਵਿਭਾਗਾਂ ਨ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ ਹੈ ਪਰੰਤੂ ਰੁਜ਼ਗਾਰ ਭਵਨ ਦ ਅਧਿਕਾਰੀ ਇਸ ਨੂੰ ਰੋਕਣ ਤੋਂ ਬਬਸ ਹਨ। ਰੁਜ਼ਗਾਰ ਭਵਨ 'ਚ ਪਹਿਲਾਂ ਜਿੱਥ ਪਬਲਿਕ ਹੈਲਥ ਵਿਭਾਗ ਨੂੰ ਦਫਤਰ ਲਈ ਜਗ•ਾ ਦਿੱਤੀ ਗਈ ਸੀ, ਉਥ ਹੀ ਹੁਣ ਉਪਰਲੀ ਮੰਜਿਲ ਵਿੱਚ ਐਨ.ਆਰ.ਆਈ ਪੁਲੀਸ ਦਾ ਤਿੰਨ ਜ਼ਿਲਿ•ਆਂ (ਬਠਿੰਡਾ, ਮਾਨਸਾ ਅਤ ਮੁਕਤਸਰ) ਦਾ ਥਾਣਾ ਬਣਾ ਦਿੱਤਾ ਗਿਆ ਹੈ। ਇਸ ਰੋਜ਼ਗਾਰ ਭਵਨ 'ਚ ਨਵਂ ਖੁਲ ਐਨ.ਆਰ.ਆਈ ਥਾਣ ਦਾ ਰੁਜ਼ਗਾਰ ਭਵਨ ਦ ਬੋਰਡ ਤੋਂ ਉਪਰਲੀ ਇਮਾਰਤ 'ਤ ਹੀ ਬੋਰਡ ਲਗਾ ਦਿੱਤਾ ਗਿਆ ਹੈ। ਇਸ ਇਮਾਰਤ 'ਚ ਬਣ ਥਾਣ ਦ ਕਮਰਿਆਂ ਨੂੰ ਜਿੱਥ ਰੰਗ ਰੋਗਨ ਕਰਵਾ ਦਿੱਤਾ ਗਿਆ ਅਤ ਸੁੰਦਰ ਦਿਖ ਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਉਥ ਹੀ ਰੋਜ਼ਗਾਰ ਭਵਨ ਦ ਅਧਿਕਾਰੀ ਆਪਣ ਹੀ ਭਵਨ 'ਚ ਬਿਗਾਨਿਆਂ ਦੀ ਤਰਾਂ ਹੋ ਗÂ ਹਨ। 

    ਰੁਜ਼ਗਾਰ ਭਵਨ ਨੂੰ ਪੰਜਾਬ ਸਰਕਾਰ ਦੁਆਰਾ ਖੋਲਿਆ ਤਾਂ ਨੌਜਵਾਨ ਵਰਗ ਨੂੰ ਰੁਜ਼ਗਾਰ ਦਿਵਾਉਣ ਲਈ ਗਿਆ ਸੀ ਪਰੰਤੂ ਇਹ ਖੁਦ ਹੀ ਸਟਾਫ ਦੀ ਕਮੀ ਨੂੰ ਝੱਲਣ ਲਈ ਮਜ਼ਬੂਰ ਹੋ ਗਿਆ। ਰਜਿਸਟ੍ਰਸ਼ਨ ਕਰਵਾਉਣ ਆਉਣ ਵਾਲ ਨੌਜਵਾਨ ਇਸ ਰੁਜ਼ਗਾਰ ਦਫਤਰ ਤੋਂ ਕੀ ਆਸ ਰੱਖ ਸਕਦ ਹਨ। ਰੁਜ਼ਗਾਰ ਭਵਨ 'ਚ ਨੌਜਵਾਨ ਨਵੀਆਂ ਆਸਾਂ ਉਮੀਦਾਂ ਨਾਲ ਨੌਕਰੀ 'ਤ ਜਲਦ ਲੱਗਣ ਲਈ ਆਪਣਾ ਨਾਮ ਦਰਜ ਕਰਵਾ ਕ ਜਾਂਦ ਹਨ ਪਰੰਤੂ ਕਈ ਕਈ ਸਾਲਾਂ ਤੱਕ ਰੁਜ਼ਗਾਰ ਹੀ ਨਾ ਮਿਲਣ ਦ ਕਾਰਣ ਉਹ ਵੀ ਨਿਰਾਸ਼ਾ ਦ ਆਲਮ ਵਿੱਚ ਹੀ ਚਲ ਜਾਂਦ ਹਨ। 
                                                                                    ਰੁਜ਼ਗਾਰ ਭਵਨ 'ਚ ਅੱਜ ਜਦ ਪੱਤਰਕਾਰਾਂ ਨ ਪਹੁੰਚ ਕ ਦਖਿਆ ਤਾਂ ਉਥ ਸਫਾਈ ਦਾ ਬੁਰਾ ਹਾਲ ਸੀ ਅਤ ਪੁੱਛਗਿਛ ਕਂਦਰ 'ਤ ਡਿਪਟੀ ਡਾਇਰੈਕਟਰ ਖੁਦ ਹੀ ਕਲਰਕ ਦਾ ਕੰਮ ਕਰਨ ਲਈ ਮਜ਼ਬੂਰ ਹੋÂ ਬੈਠ ਸਨ। ਉਹਨਾਂ ਦ ਪਿਛਲ ਪਾਸ ਰਿਕਾਰਡ ਖਿਲਰਿਆ ਪਿਆ ਸੀ ਅਤ ਸਫਾਈ ਦਾ ਮੰਦਾ ਹਾਲ ਸੀ। ਉਹਨਾਂ ਦ ਨਜ਼ਦੀਕ ਹੀ ਇੱਕ ਪਬਲਿਕ ਹੈਲਥ ਵਿਭਾਗ ਦਾ ਦਫਤਰ ਰੋਜ਼ਗਾਰ ਭਵਨ 'ਚ ਹੀ ਖੁਲਿ•ਆ ਹੋਇਆ ਸੀ, ਜਦੋਂਕਿ ਉਪਰਲੀ ਮੰਜਿਲ 'ਚ ਐਨ.ਆਰ.ਆਈ ਪੁਲੀਸ ਥਾਣਾ ਖੁਲਿ•ਆ ਹੋਇਆ ਸੀ।                                                                                                                                                                                                                                                                                           
 ਇਸ ਐਨ.ਆਰ.ਆਈ ਪੁਲੀਸ ਥਾਣ ਦ ਖੁਲ•ਣ ਕਾਰਣ ਜਿੱਥ ਐਨ.ਆਰ.ਆਈ ਦ ਵਿਵਾਦਤ ਮਾਮਲਿਆਂ ਦ ਸਬੰਧ 'ਚ ਐਨ.ਆਰ.ਆਈ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵਗਾ, ਉਥ ਹੀ ਦੂਜ ਪਾਸ ਰੋਜ਼ਗਾਰ ਭਵਨ ਦ ਦਫਤਰ ਕੋਲ ਖੁਦ ਲਈ ਜਗ•ਾ ਦੀ ਕਮੀ ਜਰੂਰ ਹੋ ਗਈ ਹੈ। ਸੂਤਰਾਂ ਅਨੁਸਾਰ ਭਾਵਂ ਐਨ.ਆਰ.ਆਈ ਥਾਣ ਲਈ ਹੋਰ ਜਗ•ਾ ਦਖੀ ਜਾ ਰਹੀ ਹੈ ਪਰੰਤੂ ਇੱਕ ਵਾਰ ਰੋਜ਼ਗਾਰ ਭਵਨ 'ਚ ਹੀ ਉਹਨਾਂ ਠਹਿਰਾਅ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਕੁਲਜੀਤ ਸਿੰਘ ਦਾ ਆਖਣਾ ਸੀ ਕਿ ਅੱਜ ਕਲਰਕਾਂ ਦ ਛੁੱਟੀ 'ਤ ਜਾਣ ਦ ਕਾਰਣ ਉਹ ਇੱਥ ਡਿਊਟੀ ਸੰਭਾਲ ਰਹ ਹਨ।                                                        ਉਹਨਾਂ ਦੱਸਿਆ ਕਿ ਪਹਿਲਾਂ ਤਾਂ ਰੋਜ਼ਗਾਰ ਭਵਨ 'ਚ 10 ਕਲਰਕ ਹੁੰਦ ਸਨ ਪਰੰਤੂ ਹੌਲੀ ਹੌਲੀ ਹੁਣ ਦੋ ਹੀ ਕਲਰਕ ਰਹਿ ਗÂ ਹਨ। ਉਹਨਾਂ ਤੋਂ ਜਦ ਇਸ ਰੋਜ਼ਗਾਰ ਭਵਨ 'ਚ ਨਾਮ ਦਰਜ ਕਰਵਾ ਕ ਜਾਂਦ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਬਾਰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਦ ਸਰਕਾਰੀ ਪੋਸਟਾਂ ਨਿਕਲਦੀਆਂ ਹਨ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਹੈ ਪਰੰਤੂ ਉਹਨਾਂ ਰੋਜ਼ਗਾਰ ਮਿਲਣ ਸਬੰਧੀ ਉਹ ਕੋਈ ਸੰਤੁਸ਼ਟੀਜਨਕ ਜਵਾਬ ਨਾ ਦ ਸਕ।

Tuesday, June 10, 2014

ਬਠਿੰਡਾ 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਪਾਰਾ 47 ਡਿਗਰੀ ਤੋਂ ਪਾਰ

ਬਰਫ ਦੀ ਮੰਗ ਵੱਧ 'ਤੇ ਸਪਲਾਈ ਥੋੜ੍ਹੀ, ਕੀਮਤਾਂ ਨੂੰ ਲੱਗੀ ਅੱਗ
ਸੂਰਜ ਦੇਵਤਾ ਵੱਲੋਂ ਵਰ੍ਹਾਈ ਗਰਮੀ ਨਾਲ ਤਪਣ ਲੱਗੀ ਹੈ। ਵਰ੍ਹਦੀ ਗਰਮੀ 'ਚ ਸਾਲ ਦਾ ਸਭ ਤੋਂ ਵੱਧ ਮਾਪੇ ਗਏ ਤਾਪਮਾਨ 46.4 ਡਿਗਰੀ ਸੈਲਸੀਅਸ ਦਾ ਰਿਕਾਰਡ ਅੱਜ 47.2 ਸੈਲਸੀਅਸ ਡਿਗਰੀ ਤੱਕ ਪਹੁੰਚੇ ਤਾਪਮਾਨ ਨੇ ਤੋੜ ਦਿੱਤਾ ਹੈ।  ਇਹ ਤਾਪਮਾਨ ਹੋਰ ਵੱਧਦਾ ਹੈ ਤਾਂ ਮੌਸਮ ਵਿਭਾਗ ਅਨੁਸਾਰ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਸਕਦਾ ਹੈ। ਇਸ ਵਰ੍ਹਦੀ ਅੱਗ ਤੇ ਤਪਦੀ ਧਰਤੀ ਤੋਂ ਲੋਕ ਆਪਣਾ ਹਰ ਤਰ੍ਹਾ ਬਚਾਅ ਕਰਨ ਵਿੱਚ ਜੁਟੇ ਹੋਏ ਹਨ ਪਰੰਤੂ ਮਜ਼ਬੂਰੀ ਵਸ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਵਿੱਚ ਵੀ ਜੁਟਣਾ ਪੈ ਰਿਹਾ ਹੈ। 
    ਇੱਕ ਪਾਸੇ ਜਿੱਥੇ ਲੋਕਾਂ ਦੀਆਂ ਚੀਕਾਂ ਗਰਮੀ ਨੇ ਕੱਢਾ ਰੱਖੀਆਂ ਹਨ, ਉਥੇ ਹੀ ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਬਾਅਦ 'ਕੱਟ ਫਰੀ' ਘੋਸ਼ਿਤ
photo by vijay
ਬਠਿੰਡਾ 'ਚ ਬਿਜਲੀ ਦੇ ਕੱਟਾਂ ਦੀ ਗਿਣਤੀ ਵੀ ਲਗਾਤਾਰ ਵੱਧ ਗਈ ਹੈ। ਜਿਸ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਈ ਹੈ। ਸ਼ਨੀਵਾਰ ਸ਼ਾਮੀ ਬਠਿੰਡਾ ਥਰਮਲ ਦੇ ਗ੍ਰਿਡ ਵਿੱਚ ਡਿਸਕ ਇੰਸੁਲੇਟਰ ਫਟਣ ਦੇ ਕਾਰਣ ਥਰਮਲ ਪਲਾਂਟ ਠੱਪ ਹੋ ਗਿਆ ਅਤੇ ਇਸ ਨਾਲ ਪੂਰੇ ਜ਼ਿਲ੍ਹੇ ਦੀ ਬਿਜਲੀ ਹੀ ਪ੍ਰਭਾਵਿਤ ਹੋ ਗਈ। 

                 ਰਾਤ ਨੂੰ ਗੋਲ ਡਿੱਗੀ ਦੇ ਬਿਜਲੀ ਸ਼ਿਕਾਇਤ ਕੇਂਦਰ 'ਤੇ ਵੀ ਲੋਕਾਂ ਨੇ ਨਾਅਰੇਬਾਜ਼ੀ ਕਰ ਦਿੱਤੀ। ਲੋਕ ਇੱਕ ਪਾਸੇ ਵਰ੍ਹਦੀ ਗਰਮੀ ਦੇ ਕਾਰਣ ਮੁਸ਼ਕਿਲਾਂ ਝੱਲ ਰਹੇ ਹਨ, ਦੂਜੇ ਪਾਸੇ ਬਿਜਲੀ ਦੇ ਕੱਟਾਂ ਨੇ ਆਮ ਲੋਕਾਂ ਦੀ ਭੂਤਨੀ ਭੁਲਾ ਰੱਖੀ ਹੈ। ਰਹਿੰਦੀ ਖੂੰਹਦੀ ਕਸਰ ਨਹਿਰੀ ਬੰਦੀ ਨੇ ਕੱਢ ਦਿੱਤੀ ਹੈ, ਜਿਸ ਦੇ ਕਾਰਣ ਬਠਿੰਡਾ ਵਾਸੀਆਂ 'ਚ ਪਾਣੀ ਦੀ ਕਿੱਲਤ ਦੇ ਕਾਰਣ ਹਾਹਾਕਾਰ ਮੱਚ ਗਈ ਹੈ।
                                                                               ਮੌਸਮ ਵਿਭਾਗ ਅਨੁਸਾਰ ਅੱਜ ਐਤਵਾਰ ਦੇ ਤਾਪਮਾਨ ਨੇ ਸਾਲ ਦਾ ਦੂਜੀ ਵਾਰ 46.4 ਤੱਕ ਪਹੁੰਚੇ ਤਾਪਮਾਨ ਦਾ ਵੀ ਰਿਕਾਰਡ ਤੋੜਦਿਆਂ ਸਾਲ ਦਾ ਸਭ ਤੋਂ ਵੱਧ ਤਾਪਮਾਨ 47.2 ਤੱਕ ਪਹੁੰਚ ਗਿਆ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 26.6 ਹੈ। ਜੇਕਰ ਇਹ 47.2 ਡਿਗਰੀ ਸੈਲਸੀਅਸ ਤਾਪਮਾਨ ਵੱਧ ਜਾਂਦਾ ਹੈ ਤਾਂ ਇਹ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦਾ ਹੈ।
   ਇਸ ਦੇ ਬਿਨ੍ਹਾਂ ਬਿਜਲੀ ਦੇ ਕੱਟਾਂ ਦੇ ਕਾਰਣ ਘਰਾਂ ਦੇ ਫਰਿੱਜਾਂ 'ਚ ਪੂਰ੍ਹੀ ਤਰ੍ਹਾਂ ਬਰਫ ਨਹੀਂ ਜੰਮ ਰਹੀ ਹੈ ਅਤੇ ਇਹ ਬਰਫ ਫਰਿੱਜਾਂ 'ਚ ਨਾ ਜੰਮਣ ਦੇ ਕਾਰਣ ਬਰਫ ਵੇਚਣ ਵਾਲਿਆਂ ਕੋਲ ਵੀ ਬਰਫ ਦੀ ਖੱਪਤ ਵੱਧ ਗਈ ਹੈ। ਖਪਤ ਵੱਧਣ ਦੇ ਨਾਲ ਨਾਲ ਸ਼ਹਿਰ 'ਚ ਬਰਫ ਦੀਆਂ ਕੀਮਤਾਂ ਵੱਧ ਗਈਆਂ ਹਨ ਪਰੰਤੂ ਬਰਫ ਵੇਚਣ ਵਾਲੇ ਵੀ ਲੋਕਾਂ ਦੀ ਬਰਫ ਦੀ ਮੰਗ ਪੂਰੀ ਕਰਨ ਵਿੱਚ ਸ਼ਾਮ ਨੂੰ 5 ਵਜੇ ਤੋਂ ਬਾਅਦ ਅਸਮਰੱਥ ਹੋ ਜਾਂਦੇ ਹਨ। ਲੋਕਾਂ ਨੂੰ ਬਰਫ ਵੀ ਜਰੂਰਤ ਅਨੁਸਾਰ ਨਹੀਂ ਮਿਲਦੀ। 
                                                                                                                                                                ਬੱਸ ਅੱਡੇ ਚੌਂਕ 'ਚ ਬਰਫ ਦਾ ਅੱਡਾ ਲਗਾਉਣ ਵਾਲੇ ਵਰਿਆਮ ਸਿੰਘ ਵਾਸੀ ਬਠਿੰਡਾ ਅਤੇ ਇੰਦਰਜੀਤ ਸਿੰਘ ਬਠਿੰਡਾ ਦਾ ਆਖਣਾ ਸੀ ਕਿ ਉਹ ਕਾਫੀ ਲੰਬੇ ਸਮੇਂ ਤੋਂ ਇੱਥੇ ਬਰਫ ਦਾ ਅੱਡਾ ਲਗਾ ਰਿਹਾ ਹੈ ਅਤੇ ਇਹ ਦਿਨਾਂ ਵਾਲੀ ਮੁਸ਼ਕਿਲ ਉਸ ਨੂੰ ਦੇਖਣ ਨੂੰ ਨਹੀਂ ਮਿਲੀ। ਉਸ ਨੇ ਕਿਹਾ ਕਿ ਉਹ ਰੋਜ਼ ਫੈਕਟਰੀ 'ਚੋਂ 15 ਬਲਾਕ ਬਰਫ ਦੇ ਲੈਂਦਾ ਹੈ ਅਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਉਸ ਕੋਲ ਬਰਫ ਨਹੀਂ ਹੁੰਦੀ। ਇਸ ਬਾਅਦ ਗਾਹਕਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ। ਉਸਨੇ ਕਿਹਾ ਕਿ ਇਹ 15 ਬਲਾਕਾਂ ਤੋਂ ਵੱਧ ਉਸ ਨੂੰ ਉਪਰੋਂ ਹੀ ਨਹੀਂ ਮਿਲਦੀ ਕਿਉਂਕਿ ਬਰਫ ਪੂਰੀ ਤਰ੍ਹਾਂ ਜੰਮ ਹੀ ਨਹੀਂ ਰਹੀ ਹੈ। ਉਸਦਾ ਆਖਣਾ ਸੀ ਕਿ ਮਹੀਨਾ ਪਹਿਲਾਂ ਇਸ ਬਲਾਕ ਦਾ ਰੇਟ 150 ਰੁਪਏ ਸੀ, ਇਸ ਤੋਂ ਵੱਧ ਕੇ ਫਿਰ 255 ਰੁਪਏ 'ਤੇ ਹੁਣ ਇਸ ਬਲਾਕ ਦੀ
photo by pawan
ਕੀਮਤ 370 ਰੁਪਏ ਚੱਲ ਰਹੀ ਹੈ।                                                                                                                                                                  ਇਸ ਤਰ੍ਹਾਂ ਕੀਮਤਾਂ ਦੇ ਵੱਧਣ ਦੇ ਮਾਮਲੇ 'ਚ ਉਹ ਸਬੰਧਤ ਅਧਿਕਾਰੀ ਤੋਂ ਰੇਟ ਲੈਣ ਮਿੰਨੀ ਸਕੱਤਰੇਤ ਵੀ ਗਏ ਸਨ ਪਰੰਤੂ ਹਾਲੇ ਤੱਕ ਉਹਨਾਂ ਨੂੰ ਰੇਟ ਨਹੀਂ ਮਿਲੇ ਹਨ। ਉਸ ਨੇ ਕਿਹਾ ਕਿ ਹੁਣ ਉਸ ਕੋਲੋਂ ਬਰਫ ਦੀ ਲੋਕਾਂ ਦੁਆਰਾ ਬਹੁਤ ਜ਼ਿਆਦਾ ਮੰਗ ਕੀਤੀ ਜਾ ਰਹੀ ਹੈ। ਪੁਲੀਸ, ਬੱਚੇ ਅਤੇ ਔਰਤਾਂ ਵੀ ਉਸ ਕੋਲੋਂ ਬਰਫ ਲਿਜਾ ਰਹੇ ਹਨ। 

                                                                                                                                                          ਇਸ ਗਰਮੀ ਦੇ ਕਾਰਣ ਦੂਜੇ ਪਾਸੇ ਬੱਚੇ ਉਲਟੀਆਂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਡਾਕਟਰਾਂ ਦੁਆਰਾ ਇਸ ਮੌਸਮ ਵਿੱਚ ਜ਼ਿਆਦਾ ਠੰਢਾ ਜਾਂ ਗਰਮ ਨਾ ਪੀਣ ਦੀ ਲੋਕਾਂ ਸਲਾਹ ਦਿੱਤੀ ਜਾ ਰਹੀ ਹੈ। ਬਜ਼ਾਰਾਂ 'ਚ ਰੌਣਕਾਂ ਘੱਟ ਗਈਆਂ ਹਨ ਅਤੇ ਦੁਕਾਨਦਾਰਾਂ ਦਾ ਮੰਦਾ ਚੱਲਣ ਲੱਗਿਆ ਹੈ।

Sunday, June 8, 2014

ਕਹਿਰ ਦੀ ਵਰਦੀ ਗਰਮੀ ਨੇ ਲੋਕੀਂ ਸੁੱਕਣੇ ਪਾਏ, ਪਾਣੀ ਬਿਨਾ ਮਰਨ ਤਿਹਾਏ

ਬਠਿੰਡਾ ਸ਼ਹਿਰ 'ਚ ਇੱਕ ਪਾਸ ਜਿੱਥ ਬਠਿੰਡਾ ਵਾਸੀ ਗਰਮੀ ਦਾ ਕਹਿਰ ਝੱਲ ਰਹ ਹਨ, ਉਥ ਹੀ ਦੂਜ ਪਾਸ ਚੱਲ ਰਹੀ ਨਹਿਰੀ ਬੰਦੀ ਦ ਕਾਰਣ ਪਾਣੀ ਦੀ ਕਿੱਲਤ ਹੋ ਗਈ ਹੈ। ਹੁਣ ਬਠਿੰਡਾ ਸ਼ਹਿਰ 'ਚ ਪਾਣੀ ਵਾਲੀਆਂ ਟੈਂਕੀਆਂ ਤਾਂ ਹਨ ਪਰੰਤੂ ਘੱਟ ਗਿਆ ਹੈ। ਨਗਰ ਨਿਗਮ ਕਰੋੜਾਂ ਰੁਪÂ ਖਰਚਣ ਮਗਰੋਂ ਵੀ ਲੋਕਾਂ ਦੀ ਪਿਆਸ ਨਹੀਂ ਬੁਝਾ ਸਕਿਆ ਹੈ। ਇਸ ਦ ਉਲਟ ਨਗਰ ਨਿਗਮ ਅਧਿਕਾਰੀ ਹਾਲ ਵੀ ਸ਼ਹਿਰ 'ਚ ਕੋਈ ਪਾਣੀ ਦੀ ਕਿੱਲਤ ਨਾ ਹੋਣ ਦਾ ਦਾਅਵਾ ਕਰਦ ਹਨ, ਜਦੋਂਕਿ ਰੋਜ਼ਾਨਾ ਕਈ ਬਸਤੀਆਂ ਵਿੱਚ ਲੋਕਾਂ ਨੂੰ ਸ਼ਹਿਰ ਵਿੱਚ ਪਾਣੀ ਦਿੰਦ ਨਗਰ ਨਿਗਮ ਦ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਦਾ ਹਰ ਸਮਂ ਇੰਤਜਾਰ ਰਹਿੰਦਾ ਹੈ। ਸ਼ਹਿਰ ਵਿੱਚ 32,367 ਜਲ ਸਪਲਾਈ ਦ ਕੁਨੈਕਸ਼ਨ ਹਨ ਲਕਿਨ ਇਨ•ਾਂ 'ਚੋਂ ਹਜ਼ਾਰਾਂ ਘਰਾਂ ਵਿਚ ਫਿਰ ਵੀ ਪਾਣੀ ਦੀ ਤਿੱਪ ਨਹੀਂ ਪੁੱਜਦੀ। ਨਗਰ ਨਿਗਮ ਲੋਕਾਂ ਤੋਂ ਪਾਣੀ ਦ ਬਿੱਲ ਤਾਂ ਭਰਾ ਰਿਹਾ ਹੈ ਪ੍ਰੰਤੂ ਪਾਣੀ ਦ ਨਹੀਂ ਰਿਹਾ ਹੈ। ਜਦੋਂ ਗਰਮੀ ਆਉਂਦੀ ਹੈ ਤਾਂ ਪਾਣੀ ਦੀ ਕਿੱਲਤ ਕਰਕ ਲੋਕਾਂ ਨੂੰ ਕਈ ਵਾਰੀ ਰਾਤਾਂ ਨੂੰ ਵੀ ਜਾਗਣਾ ਪੈਂਦਾ ਹੈ। ਨਗਰ ਨਿਗਮ ਵਲੋਂ ਸ਼ਹਿਰੋਂ ਬਾਹਰਲ ਇਲਾਕਿਆਂ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਹੋਈ ਹੈ। 
photo by vijay

          ਜ.ਈ ਜਗਦਵ ਸਿੰਘ ਦਾ ਆਖਣਾ ਹੈ ਕਿ ਖਤਾ ਸਿੰਘ ਬਸਤੀ, ਹਰਦਵ ਨਗਰ, ਕੱਚੀ ਕਲੋਨੀ, ਬੰਗੀ ਨਗਰ, ਅਮਰਪੁਰਾ, ਸੰਗੂਆਣਾ ਬਸਤੀ, ਸੁਭਾਸ਼ ਬਸਤੀ, ਦਸਮਸ਼ ਨਗਰ, ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਹੋਰ ਕਈ ਬਸਤੀਆਂ ਵਿੱਚ ਪਾਣੀ (6 ਟੈਂਕਰ) ਵਾਰ ਵਾਰ ਜਾ ਕ 32 ਦ ਟੈਂਕਰ ਭਰ ਕ ਭਜ ਜਾਂਦ ਹਨ ਅਤ ਪਾਣੀ ਦੀ ਕਿੱਲਤ ਨੂੰ ਪੂਰਾ ਕੀਤਾ ਜਾਂਦਾ ਹੈ।                                                                                                                                    ਮਹਿਕਮ ਅਨੁਸਾਰ ਰੋਜ਼ਾਨਾ ਸ਼ਹਿਰ ਵਿੱਚ ਲੱਖਾਂ ਗੈਲਨ ਆਮ ਲੋਕਾਂ ਨੂੰ ਪਾਣੀ ਸਪਲਾਈ ਦਿੱਤੀ ਜਾਂਦੀ ਹੈ। ਸ਼ਹਿਰ ਵਿੱਚ ਰੋਜ਼ ਗਾਰਡਨ ਦ ਨਜ਼ਦੀਕ ਟੈਂਕੀ (5 ਲੱਖ ਗੈਲਨ),ਸੁਭਾਸ਼ ਮਾਰਕਿਟ (5 ਲੱਖ ਗੈਲਨ), ਕਮਲਾ ਨਹਿਰੂ ਕਲੋਨੀ (3 ਲੱਖ ਗੈਲਨ), ਗਰੋਥ ਸੈਂਟਰ 'ਚ 2 ਟੈਂਕੀਆਂ (1 ਵਿੱਚ 2 ਲੱਖ ਗੈਲਨ ਅਤ ਦੂਜੀ ਵਿੱਚ 3 ਲੱਖ ਗੈਲਨ ),ਇੱਕ ਛੋਟੀ ਟੈਂਕੀ ਆਈ.ਟੀ.ਆਈ ਦ ਨਜ਼ਦੀਕ (30 ਹਜ਼ਾਰ ਗੈਲਨ),ਪਰਸ ਰਾਮ ਨਗਰ ਆਦਿ ਟੈਂਕੀਆਂ ਦੁਆਰਾ ਪਾਣੀ ਦੀ ਸਪਲਾਈ ਦਿਤੀ ਜਾ ਰਹੀ ਹੈ।                                                                                   ਵਾਟਰ ਵਰਕਸ ਦ ਕੁੱਝ ਮੁਲਾਜ਼ਮਾਂ ਦਾ ਇਹ ਵੀ ਆਖਣਾ ਸੀ ਕਿ ਇਨ•ੀਂ ਦਿਨ•ੀਂ ਨਹਿਰੀ ਬੰਦੀ ਦ ਕਾਰਣ ਵੀ ਦਿੱਕਤਾਂ ਵੱਧ ਗਈਆਂ ਹਨ ਅਤ ਵਾਟਰ ਵਰਕਸ ਦੀਆਂ ਡਿੱਗੀਆਂ ਖਾਲੀ ਹੋ ਗਈਆਂ ਹਨ। ਸੂਤਰਾਂ ਅਨੁਸਾਰ ਸਰਦੀਆਂ 'ਚ ਪਾਣੀ ਕਿੱਲਤ ਘੱਟ ਹੁੰਦੀ ਹੈ, ਜਦੋਂਕਿ ਗਰਮੀਆਂ ਵਿੱਚ ਕਿੱਲਤ ਵੱਧ ਜਾਂਦੀ ਹੈ। ਬੰਗੀ ਨਗਰ 'ਚ ਪਾਣੀ ਦ ਟੈਂਕਰ ਤੋਂ ਪਾਣੀ ਭਰ ਰਹੀਆਂ ਔਰਤਾਂ ਦਾ ਆਖਣਾ ਸੀ ਕਿ ਉਹਨਾਂ ਨੂੰ ਇਹਨਾਂ ਪਾਣੀ ਦ ਕੈਂਟਰਾਂ ਦਾ ਇੰਤਜਾਰ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਤਾਂ ਉਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ। ਸਾਬਕਾ ਕੌਸਲਰ ਰਜਿੰਦਰ ਸਿੰਘ ਦਾ ਆਖਣਾ ਸੀ ਕਿ ਪਾਣੀ ਦੀ ਸਪਲਾਈ ਅਮਰਪੁਰਾ ਬਸਤੀ, ਸ਼ਹੀਦ ਭਗਤ ਸਿੰਘ ਨਗਰ ਵਿੱਚ ਜੋ ਪਾਣੀ ਆਉਂਦਾ ਵੀ ਹੈ ਉਹ ਵੀ ਜ਼ਮੀਨੀ ਪਾਣੀ ਦ ਨਾਲ ਰਲਾਅ ਹੋ ਕ ਆਉਂਦਾ ਹੈ, ਉਥ ਹੀ ਅਮਰਪੁਰਾ ਬਸਤੀ ਗਲੀ ਨੰਬਰ.2  ਦਸਮਸ਼ ਨਗਰ, ਢਿੱਲੋਂ ਨਗਰ ਵਿੱਚ ਪਾਣੀ ਦੀਆਂ ਪਾਈਪਾਂ ਤਾਂ ਪੈ ਚੁੱਕੀਆਂ ਹਨ ਪਰੰਤੂ ਪਾਣੀ ਨਹੀਂ ਜਾਂਦਾ। ਕਈ ਵਾਰੀ ਇਥ ਪਾਣੀ ਨਾ ਆਉਣ ਪਰੰਤੂ ਬਿਲ ਆਉਣ 'ਤ ਲੋਕਾਂ ਨ ਇਤਰਾਜ ਵੀ ਕੀਤਾ ਹੈ। 
photo by pawan sharma

                                                                                  ਬਠਿੰਡਾ ਪੱਛਮ ਵੈਲਫਅਰ ਆਰਗਨਾਈਜਸ਼ਨ ਦ ਬੁਲਾਰ ਦਸਰਾਜ ਛਤਰੀਵਾਲਾ ਨ ਕਿਹਾ ਕਿ ਇੱਕ ਪਾਸ ਜਿੱਥ ਲੋਕ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹ ਹੁੰਦ ਹਨ, ਉੱਥ ਹੀ ਦੂਜ ਪਾਸ ਕਈ ਸਰਕਾਰੀ ਮਹਿਮਕਮਿਆਂ,ਜਨਤਿਕ ਥਾਵਾਂ ਅਤ ਕਈ ਆਮ ਲੋਕਾਂ ਦੁਆਰਾ ਵੀ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਖੁਲ•ੀਆਂ ਛੱਡੀਆਂ ਨਜ਼ਰੀਂ ਆਉਂਦੀਆਂ ਹਨ, ਜਿਸ ਨਾਲ ਬਹਿਸਾਬਾ ਪਾਣੀ ਬਅਰਥ ਚਲਾ ਜਾਂਦਾ ਹੈ।                                                                                                                                                                       ਇਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਣ। ਨਗਰ ਨਿਗਮ ਦ ਐਸ.ਡੀ.ਓ ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਉਹਨਾਂ ਕੋਲ ਪਾਣੀ ਕਾਫੀ ਸਟੋਰਜ ਪਿਆ ਹੈ ਅਤ ਇਸ ਨਹਿਰੀ ਬੰਦੀ ਨਾਲ ਪਾਣੀ ਦੀ ਕੋਈ ਕਿੱਲਤ ਨਹੀਂ ਆ ਰਹੀ ਹੈ।                                                                                                                                                                                          ਇਹ ਜੋ ਪਾਣੀ ਦ ਕੈਂਟਰ ਭਜ ਜਾ ਰਹ ਹਨ। ਇਹ ਤਾਂ ਉਂਝ ਹੀ ਭਜ ਜਾ ਰਹ ਹਨ। ਦੂਜ ਨਹਿਰੀ ਵਿਭਾਗ ਦ ਐਕਸੀਅਨ  ਦਾ ਆਖਣਾ ਹੈ ਕਿ ਇਹ ਨਹਿਰੀ ਬੰਦੀ ਪੂਹਲਾ ਵਿਖ ਪਣ ਬਿਜਲੀ ਘਰ (ਹਾਈਡਲ ਪ੍ਰੋਜੈਕਟ) ਲਗਾਉਣ ਦ ਕਾਰਣ ਕੀਤੀ ਹੋਈ ਹੈ । ਉਹਨਾਂ ਕਿਹਾ ਕਿ ਸ਼ਾਇਦ 6 ਜੂਨ ਤੱਕ ਇਹ ਖੋਲ• ਦਿੱਤੀ ਜਾਵ।

Friday, June 6, 2014

ਬਾਦਲਾਂ ਦ ਪੈਰਿਸ ਬਠਿੰਡਾ ਦੀ ਹਾਲਤ ਮੰਦੀ,ਕੋਈ ਵੀ ਸੜਕ ਨਹੀਂ ਚੰਗੀ

  
ਬਾਦਲਾਂ ਦ ਪੈਰਿਸ ਦੀਆਂ ਮੌਜੂਦਾ ਸਮਂ 'ਚ ਕਈ ਚੌਂਕ ਅਤ ਮੁਹੱਲਿਆਂ ਦੀਆਂ ਗਲੀਆਂ ਦੀ ਖਸਤਾ ਹਾਲਤ ਕਾਰਣ ਹਾਦਸ ਵਾਰਪਨ ਦਾ ਖਦਸਾ ਬਣਿਆ ਹੋਇਆ ਹੈ। ਚੋਣਾਂ ਦ ਮੱਦਨਜ਼ਰ ਹੁਣ ਲਾਹਾ ਲੈਣ ਲਈ ਚਾਹ ਆਨਨ ਫਾਨਨ 'ਚ ਪ੍ਰਸ਼ਾਸਨ ਨ ਇੱਕ ਦੁੱਕਾ ਸੜਕਾਂ ਬਣਾ ਦਿੱਤੀਆਂ ਹਨ ਪਰੰਤੂ ਕਈ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦੀ ਸਾਰ ਉਦੋਂ ਹੀ ਲਈ ਜਾਂਦੀ ਹੈ ਜਦ ਜਾਂ ਤਾਂ ਲੋਕਾਂ ਦੁਆਰਾ ਰੋਸ ਜਤਾਉਂਦ ਹੋÂ ਪ੍ਰਸ਼ਾਸਨ ਦ ਨੱਕ 'ਚ ਦਮ ਕਰ ਦਿੱਤਾ ਜਾਂਦਾ ਹੈ ਜਾਂ ਵੀਵੀਆਈਪੀ ਨਤਾ ਨ ਆਉਣਾ ਹੁੰਦਾ ਹੈ ਜਾਂ ਫਿਰ ਕੋਈ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ।                                                                                                                                                                           ਕਾਗਜ਼ਾਂ 'ਚ ਤਾਂ ਸੜਕਾਂ ਨੂੰ ਮਿਆਰੀ ਬਣਿਆ ਦਿਖਾ ਦਿੱਤਾ ਜਾਂਦਾ ਹੈ ਪਰੰਤੂ ਕਈ ਸੜਕਾਂ 'ਤ ਲੀਪਾਪੋਚੀ ਕਰਨ ਬਾਅਦ ਹੀ ਸਾਰ ਦਿੱਤਾ ਜਾਂਦਾ ਹੈ। ਇਸ ਦ ਕਾਰਣ ਸੜਕ ਕੁੱਝ ਸਮਂ ਬਾਅਦ ਫਿਰ ਉਖੜ ਜਾਂਦੀ ਹੈ। 



ਰਾਕਸ਼ ਕੁਮਾਰ ਪ੍ਰਤਾਪ ਨਗਰ ਦਾ ਆਖਣਾ ਹੈ ਕਿ ਇਹ ਸੜਕਾਂ ਦੀ ਖਸਤਾ ਹਾਲਤ ਦਾ ਖਮਿਆਜ਼ਾ ਜ਼ਿਆਦਾਤਰ ਲੋਕਾਂ ਨੂੰ ਪ੍ਰਸ਼ਾਸਨ, ਨਗਰ ਨਿਗਮ ਅਤ ਸੀਵਰਜ ਬੋਰਡ ਦੀ ਨਲਾਇਕੀ ਕਾਰਣ ਵੀ ਝੱਲਣਾ ਪੈਂਦਾ ਹੈ ਕਿਉਂਕਿ ਕਰੋੜਾਂ ਰੁਪÂ ਸੜਕਾਂ 'ਤ ਖਰਚ ਕਰਕ ਪਹਿਲਾਂ ਤਾਂ ਇਹਨਾਂ ਨੂੰ ਬਣਾ ਦਿੱਤਾ ਜਾਂਦਾ ਹੈ ਅਤ ਇਸ ਦ ਬਨਣ ਬਾਅਦ ਸੀਵਰਜ ਪਾਉਣ ਜਾਂ ਹੋਰ ਕੰਮਾਂ ਲਈ ਤਾਰਾਂ ਪਾਉਣ ਦ ਸਬੰਧ 'ਚ ਪੁੱਟ ਪੁਟਾਈ ਦਾ ਕੰਮ ਯਾਦ ਆ ਜਾਂਦਾ ਹੈ।

 ਇੱਕ ਵਾਰ ਜਦ ਸੜਕ ਨੂੰ ਪੁੱਟ ਦਿੱਤਾ ਜਾਂਦਾ ਹੈ ਤਾਂ ਇਸ ਦੀ ਸਾਰ ਪ੍ਰਸ਼ਾਸਨ ਦੁਆਰਾ ਔਖੀ ਹੀ ਲਈ ਜਾਂਦੀ ਹੈ। ਉਹਨਾਂ ਦਾ ਆਖਣਾ ਕਿ ਗੁਰਦੁਆਰਾ ਗੁਰੂ ਅਰਜਨ ਦਵ ਨਗਰ ਦ ਨਜ਼ਦੀਕ ਸੜਕ 'ਚ ਵੱਡ ਵੱਡ ਖੱਡ ਪÂ ਹੋÂ ਹਨ ਅਤ ਕਈ ਵਾਰ ਖੱਡਿਆਂ ਦਾ ਨਾ ਪਤਾ ਚੱਲਣ 'ਤ ਇਹ ਹਾਦਸਿਆਂ ਦਾ ਕਾਰਣ ਬਣਦ ਹਨ। 

                                                                         ਹੋਟਲ ਸਟੈਲਾ ਦ ਸਾਹਮਣ ਵਾਲੀ ਸੜਕ, ਰੋਜ਼ਗਾਰਡਨ ਚੌਂਕ ਵਾਲੀ ਸੜਕ, ਬੱਸ ਅੱਡ ਦ ਗਟ ਤੋਂ ਇਲਾਵਾ ਕਈ ਹੋਰ ਜਗ•ਾ ਅਜਿਹੀਆਂ ਹਨ, ਜਿੱਥ ਹਾਲਤ ਸੜਕਾਂ ਦੀ ਮਾੜੀ ਹੈ ਪਰੰਤੂ ਇਹਨਾਂ ਵੱਲ ਪ੍ਰਸ਼ਾਸਨ ਦੁਆਰਾ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਦਾ ਆਖਣਾ ਹੈ ਕਿ ਜਦ ਕਿਸ ਵੀਵੀਆਈਪੀ ਨਤਾ ਨ ਆਉਣਾ ਹੁੰਦਾ ਹੈ ਤਾਂ ਝੱਟ ਸੜਕ ਬਣਾ ਦਿੱਤੀ ਜਾਂਦੀ ਹੈ ਨਹੀਂ ਤਾਂ ਆਮ ਲੋਕਾਂ ਲਈ ਹਾਦਸਿਆਂ ਦਾ ਕਾਰਣ ਬਣਦੀਆਂ ਇਹ ਸੜਕਾਂ ਦੀ ਸਾਰ ਹੀ ਨਹੀਂ ਲਈ ਜਾਂਦੀ।

                                                                                                   ਸੁਰਖਪੀਰ ਰੋਡ ਦੀ ਸੜਕ ਜੋ ਕਾਫੀ ਸਮਾਂ ਨਹੀਂ ਬਣੀ ਸੀ ਪਰੰਤੂ ਕੁੱਝ ਮਹੀਨੋ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦ ਆਉਣ 'ਤ ਉਸ ਨੂੰ ਰਾਤੋ ਰਾਤ ਬਣਾ ਦਿੱਤਾ ਗਿਆ ਸੀ। ਵਿਜ ਭੱਟ ਦਾ ਆਖਣਾ ਹੈ ਕਿ ਉਹਨਾਂ ਦੀ ਸੜਕ 'ਚ ਸੀਵਰਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰੰਤੂ ਹੁਣ ਇਸ ਦੀ ਕੋਈ ਸਾਰ ਲੈ ਕ ਬਣਾ ਹੀ ਨਹੀਂ ਰਿਹਾ ਹੈ।  
                         

ਕਾਗਜ਼ਾਂ 'ਚ ਤਾਂ ਸੜਕਾਂ ਦਾ ਮਿਆਰੀ ਰੂਪ ਦਿਖਾ ਕ ਮਿਆਰੀ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਹਨ ਪਰੰਤੂ ਇਹ ਕੁੱਝ ਸਮਂ ਬਾਅਦ ਹੀ ਟੁੱਟ ਜਾਂਦੀਆਂ ਹਨ। 

ਸਾਲ 2008 'ਚ 40 ਕਰੋੜ ਰੁਪÂ ਦੀ ਲਾਗਤ ਨਾਲ 13 ਸੜਕਾਂ ਬਣਾਈਆਂ ਗਈਆਂ ਸਨ ਅਤ ਇਸ ਦ ਇਲਾਵਾ ਵੀ ਸ਼ਹਿਰ 'ਚ ਵਿਕਾਸ ਦ ਕੰਮਾਂ 'ਤ 225 ਕਰੋੜ ਖਰਚ ਗÂ ਸਨ।

ਸੜਕਾਂ 'ਤ ਸੀਵਰਜ ਓਵਰਫਲੋ ਹੋਣ ਕਾਰਣ ਜਾਂ ਫਿਰ ਸੜਕਾਂ 'ਤ ਸੀਵਰਜ ਦ ਢੱਕਣ ਵੀ ਉੱਚ ਹੀ ਲੱਗ ਰਹਿੰਦ ਹਨ।

Thursday, June 5, 2014

ਜ਼ਿਲਾ ਸਿੱਖਿਆ ਵਿਭਾਗ ਦ ਦਫਤਰ ਬਾਹਰ ਲੱਗ ਸੁਝਾਅ ਬੋਕਸ ਅਤ ਨੋਟਿਸ ਬੋਰਡਾਂ ਦਾ ਬੁਰਾ ਹਾਲ


ਰੋਜ਼ਾਨਾ ਇਹਨਾਂ ਕੋਲੋਂ ਦੀ ਲੰਘਣ ਵਾਲ ਅਧਿਕਾਰੀਆਂ ਦੀ ਨਾ ਪਈ ਇਹਨਾਂ 'ਤ ਸਵੱਲੀ ਨਜ਼ਰ 
ਬਠਿੰਡਾ ਜ਼ਿਲ ਦ ਜ਼ਿਲ•ਾ ਸਿੱਖਿਆ ਵਿਭਾਗ ਦ ਅਧਿਕਾਰੀਆਂ ਅਤ ਮੁਲਾਜ਼ਮਾਂ ਦੀ ਸੁਸਤੀ ਦ ਚੱਲਦਿਆਂ ਦਫਤਰ ਦਾ ਸਫਾਈ ਪੱਖੋਂ ਬੁਰਾ ਹਾਲ ਹੋ ਚੁੱਕਿਆ ਹੈ ਪਰੰਤੂ ਇਸ ਬਧਿਆਨੀ ਦ ਮਾਮਲ 'ਚ ਹਾਲ ਵੀ ਅਧਿਕਾਰੀਆਂ ਵੱਲੋਂ ਸਾਫ ਸਫਾਈ ਕਰਵਾÂ ਜਾਣ ਦ ਦਾਅਵ ਕੀਤ ਜਾ ਰਹ ਹਨ। 
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤ ਜ਼ਿਲਾ ਸਿੱਖਿਆ ਵਿਭਾਗ ਦ ਅਧਿਕਾਰੀ ਭਾਵਂ ਮੁਲਾਜ਼ਮਾਂ ਅਤ ਲੋਕਾਂ ਤੋਂ ਸਿੱਖਿਆ 'ਚ ਕਮੀਆਂ ਪਸ਼ੀਆਂ ਨੂੰ ਦੂਰ ਕਰਨ ਲਈ ਸੁਝਾਅ ਸਮਂ ਸਮਂ ਮੰਗਦ ਰਹਿੰਦ ਹਨ। ਅਧਿਕਾਰੀਆਂ ਦੁਆਰਾ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਜਕਰ ਕੋਈ ਸ਼ਿਕਾਇਤ ਹੈ ਤਾਂ ਉਹ ਦਫਤਰਾਂ ਦ ਬਾਹਰ ਲੱਗ ਸ਼ਿਕਾਇਤ ਬੋਕਸਾਂ ਜਾਂ ਸਲਾਹ ਬੋਕਸਾਂ ਵਿੱਚ ਆਪਣੀ ਸ਼ਿਕਾਇਤ ਪਾ ਸਕਦ ਹਨ ਤਾਂ ਜੋ ਇਹਨਾਂ
ਬੋਕਸਾਂ 'ਚੋਂ ਮਿਲ ਸੁਝਾਆਂ 'ਤ ਅਮਲ ਕਰਕ ਸਿੱਖਿਆ 'ਚ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕ ਪਰੰਤੂ ਇਹਨਾਂ ਬੋਕਸਾਂ ਨੂੰ ਕਈ ਵਿਭਾਗਾਂ ਦੁਆਰਾ ਖੋਲ• ਕ ਵੀ ਨਹੀਂ ਦਖਿਆ ਜਾਂਦਾ।
ਇਸ ਦੀ ਤਾਜ਼ੀ ਮਿਸਾਲ ਅੱਜ ਬਠਿੰਡਾ ਦ ਜ਼ਿਲਾ ਸਿੱਖਿਆ ਵਿਭਾਗ (ਸੈ.ਸਿ) ਵਿੱਚ ਉਸ ਸਮਂ ਮਿਲੀ, ਜਦ ਇਸ ਬੰਦ ਪÂ ਬੋਕਸ ਨੂੰ ਅਚਾਨਕ ਪੱਤਰਕਾਰਾਂ ਨ ਖੋਲਿ•ਆਂ ਤਾਂ ਇਸ ਅੰਦਰ ਖਾਲੀ ਲਿਫਾਫ ਧੁੰਨ ਹੋÂ ਸਨ ਅਤ ਜਾਲ ਲੱਗ ਹੋÂ ਸਨ। ਇੰਝ ਜਾਪਦਾ ਸੀ ਜਿਵਂ ਕਈ ਮਹੀਨਿਆਂ ਤੋਂ ਇਸ ਬੋਕਸ ਨੂੰ ਖੋਲ ਕ ਹੀ ਨਾ ਦਖਿਆ ਗਿਆ ਹੋਵ।
ਜਦ ਇਸ ਦ ਕੋਲ ਹੀ ਲੱਗ ਮੁਲਾਜ਼ਮਾਂ ਨੂੰ ਸੂਚਨਾ ਦਣ ਸਬੰਧੀ ਨੋਟਿਸ ਬੋਰਡ ਨੂੰ ਦਖਿਆ ਗਿਆ ਤਾਂ ਉਸ ਵਿੱਚ ਵੀ ਕਾਫੀ ਪੁਰਾਣ ਨੋਟਿਸ ਲੱਗ ਹੋÂ ਸਨ। ਇਸ ਵਿੱਚ ਸੰਘਣ ਜਾਲ ਲੱਗ ਹੋÂ ਸਨ ਅਤ ਇਸ ਨੂੰ ਜਿਵਂ ਕਦ ਦਖਿਆ ਹੀ ਨਹੀਂ ਗਿਆ ਹੁੰਦਾ। ਜਦੋਂਕਿ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਦ ਬਾਹਰ ਹੀ ਇਹ ਸੁਝਾਅ ਬੋਕਸ ਲੱਗਿਆ ਹੋਇਆ ਅਤ ਨੋਟਿਸ ਬੋਰਡ ਸਾਹਮਣ ਕੰਧ 'ਤ ਲੱਗਿਆ ਹੋਇਆ ਹੈ। ਅਧਿਕਾਰੀ ਰੋਜ਼ਾਨਾ ਇਹਨਾਂ ਕੋਲੋਂ ਦੀ ਲੱਗਣੀ ਇਸ ਦ ਨਾਲ ਹੀ ਪਾਣੀ ਪੀਣ ਲਈ ਬਣਿਆ ਵਾਟਰ ਕੂਲਰ ਦ ਇੱਕ ਟੂਟੀ ਹੀ ਨਹੀਂ ਲੱਗੀ ਅਤ ਇਸ ਦਾ ਰਿਸਣ ਵਾਲਾ ਪਾਣੀ ਰੋਕਣ ਲਈ ਲਿਫਾਫ ਚੜ•ਾÂ ਹੋÂ ਹਨ। 
ਇਸ ਦ ਬਾਅਦ ਜਦ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਇਮਾਰਤ 'ਚ  ਅੱਗ ਦਖਿਆ ਗਿਆ ਤਾਂ ਹੋਰ ਜ਼ਰੂਰੀ ਰਿਕਾਰਡ ਵੀ ਸਿੱਖਿਆ ਅਮਲ ਕਰਮਚਾਰੀਆਂ ਦ ਦਫਤਰ ਦ ਅੱਗ ਬਾਹਰ ਕੱਢ ਕ ਰੱਖਿਆ ਹੋਇਆ ਸੀ ਅਤ ਇਹ ਸਮਾਨ ਲਵਾਰਸ ਸਮਾਨ ਦੀ ਤਰ•ਾਂ ਹੀ ਪਿਆ ਸੀ। ਜਦੋਂਕਿ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲ ਮੁਲਾਜ਼ਮਾਂ ਦਾ ਆਖਣਾ ਸੀ ਕਿ ਇਹ ਸਮਾਨ ਨੂੰ ਇਸ ਲਈ ਕੱਢਿਆ ਗਿਆ ਹੈ ਕਿਉਂਕਿ ਇਹਨਾਂ ਦਫਤਰਾਂ ਦਾ ਕੰਮ ਚੱਲ ਰਿਹਾ ਹੈ। ਇਸ ਦਾ ਹੁਣ ਨਵੀਨੀਕਰਨ ਕੀਤਾ ਜਾਵਗਾ ਅਤ Â.ਸੀ ਲਗਵਾÂ ਜਾ ਰਹ ਹਨ।  
ਕੁੱਝ ਆÂ ਹੋÂ ਲੋਕਾਂ ਦਾ ਆਖਣਾ ਸੀ ਕਿ ਇਹਨਾਂ ਦਫਤਰਾਂ 'ਚ ਹੁਣ Â.ਸੀ ਲਗਵਾÂ ਜਾ ਰਹ ਹਨ ਪਰੰਤੂ ਆਮ ਲੋਕਾਂ ਲਈ ਬਣਾਇਆ ਇਹ ਸੁਝਾਅ ਬੋਕਸ ਜਾਂ ਮੁਲਾਜ਼ਮਾਂ ਲਈ ਲਗਾÂ ਨੋਟਿਸ ਬੋਰਡਾਂ ਵੱਲ ਵੀ ਕੋਈ ਧਿਆਨ ਨਹੀਂ ਹੈ। ਅਮਲ ਨੂੰ ਆਪਣੀਆਂ ਸੁਵਿਧਾਵਾਂ ਤਾਂ ਪੂਰਾ ਖਿਆਲ ਹੈ ਪਰੰਤੂ ਸਰਕਾਰੀ ਸਕੂਲਾਂ 'ਚ ਮਾੜ ਹਾਲ ਬਾਰ Â.ਸੀ ਦਫਤਰਾਂ 'ਚ ਬੈਠ ਅਧਿਕਾਰੀਆਂ ਦੁਆਰਾ ਜ਼ਿਆਦਾ ਨਹੀਂ ਸੋਚਿਆ ਜਾਂਦਾ।  
ਇਸ ਸਮਾਨ 'ਚੋਂ ਕੁੱਝ ਹੀ ਬੋਰੀਆਂ ਵਿੱਚ ਪਾਇਆ ਹੋਇਆ ਸੀ, ਜਦੋਂਕਿ ਜ਼ਿਆਦਾਤਰ ਸਮਾਨ ਖਿਲਰਿਆ ਪਿਆ ਸੀ। ਇਸ ਮਾਮਲ 'ਚ ਜ਼ਿਲ•ਾ ਸਿੱਖਿਆ ਅਧਿਕਾਰੀ (ਸੈ.ਸਿ) ਸ੍ਰੀਮਤੀ ਹਰਕੰਵਲਜੀਤ ਕੌਰ ਨ ਸੰਪਰਕ ਕਰਨ 'ਤ ਦੱਸਿਆ ਕਿ ਦਫਤਰ ਨੂੰ ਸੰਵਾਰਿਆ ਜਾ ਰਿਹਾ ਹੈ। ਸੁਝਾਅ ਬੋਕਸ ਅਤ ਨੋਟਿਸ ਬੋਰਡਾਂ 'ਤ ਲੱਗ ਜਾਲਿਆਂ ਦ ਮਾਮਲ 'ਚ ਪੁੱਛ ਸੁਆਲ ਦ ਜੁਆਬ ਵਿੱਚ ਉਹਨਾਂ ਦਾ ਆਖਣਾ ਸੀ ਕਿ ਹੁਣ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤ ਇਹਨਾਂ ਨੂੰ ਸੰਵਾਰਿਆ ਜਾਵਗਾ।

ਹਰਕ੍ਰਿਸ਼ਨ ਸ਼ਰਮਾ
9501983111

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...