Sunday, June 8, 2014

ਕਹਿਰ ਦੀ ਵਰਦੀ ਗਰਮੀ ਨੇ ਲੋਕੀਂ ਸੁੱਕਣੇ ਪਾਏ, ਪਾਣੀ ਬਿਨਾ ਮਰਨ ਤਿਹਾਏ

ਬਠਿੰਡਾ ਸ਼ਹਿਰ 'ਚ ਇੱਕ ਪਾਸ ਜਿੱਥ ਬਠਿੰਡਾ ਵਾਸੀ ਗਰਮੀ ਦਾ ਕਹਿਰ ਝੱਲ ਰਹ ਹਨ, ਉਥ ਹੀ ਦੂਜ ਪਾਸ ਚੱਲ ਰਹੀ ਨਹਿਰੀ ਬੰਦੀ ਦ ਕਾਰਣ ਪਾਣੀ ਦੀ ਕਿੱਲਤ ਹੋ ਗਈ ਹੈ। ਹੁਣ ਬਠਿੰਡਾ ਸ਼ਹਿਰ 'ਚ ਪਾਣੀ ਵਾਲੀਆਂ ਟੈਂਕੀਆਂ ਤਾਂ ਹਨ ਪਰੰਤੂ ਘੱਟ ਗਿਆ ਹੈ। ਨਗਰ ਨਿਗਮ ਕਰੋੜਾਂ ਰੁਪÂ ਖਰਚਣ ਮਗਰੋਂ ਵੀ ਲੋਕਾਂ ਦੀ ਪਿਆਸ ਨਹੀਂ ਬੁਝਾ ਸਕਿਆ ਹੈ। ਇਸ ਦ ਉਲਟ ਨਗਰ ਨਿਗਮ ਅਧਿਕਾਰੀ ਹਾਲ ਵੀ ਸ਼ਹਿਰ 'ਚ ਕੋਈ ਪਾਣੀ ਦੀ ਕਿੱਲਤ ਨਾ ਹੋਣ ਦਾ ਦਾਅਵਾ ਕਰਦ ਹਨ, ਜਦੋਂਕਿ ਰੋਜ਼ਾਨਾ ਕਈ ਬਸਤੀਆਂ ਵਿੱਚ ਲੋਕਾਂ ਨੂੰ ਸ਼ਹਿਰ ਵਿੱਚ ਪਾਣੀ ਦਿੰਦ ਨਗਰ ਨਿਗਮ ਦ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਦਾ ਹਰ ਸਮਂ ਇੰਤਜਾਰ ਰਹਿੰਦਾ ਹੈ। ਸ਼ਹਿਰ ਵਿੱਚ 32,367 ਜਲ ਸਪਲਾਈ ਦ ਕੁਨੈਕਸ਼ਨ ਹਨ ਲਕਿਨ ਇਨ•ਾਂ 'ਚੋਂ ਹਜ਼ਾਰਾਂ ਘਰਾਂ ਵਿਚ ਫਿਰ ਵੀ ਪਾਣੀ ਦੀ ਤਿੱਪ ਨਹੀਂ ਪੁੱਜਦੀ। ਨਗਰ ਨਿਗਮ ਲੋਕਾਂ ਤੋਂ ਪਾਣੀ ਦ ਬਿੱਲ ਤਾਂ ਭਰਾ ਰਿਹਾ ਹੈ ਪ੍ਰੰਤੂ ਪਾਣੀ ਦ ਨਹੀਂ ਰਿਹਾ ਹੈ। ਜਦੋਂ ਗਰਮੀ ਆਉਂਦੀ ਹੈ ਤਾਂ ਪਾਣੀ ਦੀ ਕਿੱਲਤ ਕਰਕ ਲੋਕਾਂ ਨੂੰ ਕਈ ਵਾਰੀ ਰਾਤਾਂ ਨੂੰ ਵੀ ਜਾਗਣਾ ਪੈਂਦਾ ਹੈ। ਨਗਰ ਨਿਗਮ ਵਲੋਂ ਸ਼ਹਿਰੋਂ ਬਾਹਰਲ ਇਲਾਕਿਆਂ ਵਿੱਚ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਹੋਈ ਹੈ। 
photo by vijay

          ਜ.ਈ ਜਗਦਵ ਸਿੰਘ ਦਾ ਆਖਣਾ ਹੈ ਕਿ ਖਤਾ ਸਿੰਘ ਬਸਤੀ, ਹਰਦਵ ਨਗਰ, ਕੱਚੀ ਕਲੋਨੀ, ਬੰਗੀ ਨਗਰ, ਅਮਰਪੁਰਾ, ਸੰਗੂਆਣਾ ਬਸਤੀ, ਸੁਭਾਸ਼ ਬਸਤੀ, ਦਸਮਸ਼ ਨਗਰ, ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਹੋਰ ਕਈ ਬਸਤੀਆਂ ਵਿੱਚ ਪਾਣੀ (6 ਟੈਂਕਰ) ਵਾਰ ਵਾਰ ਜਾ ਕ 32 ਦ ਟੈਂਕਰ ਭਰ ਕ ਭਜ ਜਾਂਦ ਹਨ ਅਤ ਪਾਣੀ ਦੀ ਕਿੱਲਤ ਨੂੰ ਪੂਰਾ ਕੀਤਾ ਜਾਂਦਾ ਹੈ।                                                                                                                                    ਮਹਿਕਮ ਅਨੁਸਾਰ ਰੋਜ਼ਾਨਾ ਸ਼ਹਿਰ ਵਿੱਚ ਲੱਖਾਂ ਗੈਲਨ ਆਮ ਲੋਕਾਂ ਨੂੰ ਪਾਣੀ ਸਪਲਾਈ ਦਿੱਤੀ ਜਾਂਦੀ ਹੈ। ਸ਼ਹਿਰ ਵਿੱਚ ਰੋਜ਼ ਗਾਰਡਨ ਦ ਨਜ਼ਦੀਕ ਟੈਂਕੀ (5 ਲੱਖ ਗੈਲਨ),ਸੁਭਾਸ਼ ਮਾਰਕਿਟ (5 ਲੱਖ ਗੈਲਨ), ਕਮਲਾ ਨਹਿਰੂ ਕਲੋਨੀ (3 ਲੱਖ ਗੈਲਨ), ਗਰੋਥ ਸੈਂਟਰ 'ਚ 2 ਟੈਂਕੀਆਂ (1 ਵਿੱਚ 2 ਲੱਖ ਗੈਲਨ ਅਤ ਦੂਜੀ ਵਿੱਚ 3 ਲੱਖ ਗੈਲਨ ),ਇੱਕ ਛੋਟੀ ਟੈਂਕੀ ਆਈ.ਟੀ.ਆਈ ਦ ਨਜ਼ਦੀਕ (30 ਹਜ਼ਾਰ ਗੈਲਨ),ਪਰਸ ਰਾਮ ਨਗਰ ਆਦਿ ਟੈਂਕੀਆਂ ਦੁਆਰਾ ਪਾਣੀ ਦੀ ਸਪਲਾਈ ਦਿਤੀ ਜਾ ਰਹੀ ਹੈ।                                                                                   ਵਾਟਰ ਵਰਕਸ ਦ ਕੁੱਝ ਮੁਲਾਜ਼ਮਾਂ ਦਾ ਇਹ ਵੀ ਆਖਣਾ ਸੀ ਕਿ ਇਨ•ੀਂ ਦਿਨ•ੀਂ ਨਹਿਰੀ ਬੰਦੀ ਦ ਕਾਰਣ ਵੀ ਦਿੱਕਤਾਂ ਵੱਧ ਗਈਆਂ ਹਨ ਅਤ ਵਾਟਰ ਵਰਕਸ ਦੀਆਂ ਡਿੱਗੀਆਂ ਖਾਲੀ ਹੋ ਗਈਆਂ ਹਨ। ਸੂਤਰਾਂ ਅਨੁਸਾਰ ਸਰਦੀਆਂ 'ਚ ਪਾਣੀ ਕਿੱਲਤ ਘੱਟ ਹੁੰਦੀ ਹੈ, ਜਦੋਂਕਿ ਗਰਮੀਆਂ ਵਿੱਚ ਕਿੱਲਤ ਵੱਧ ਜਾਂਦੀ ਹੈ। ਬੰਗੀ ਨਗਰ 'ਚ ਪਾਣੀ ਦ ਟੈਂਕਰ ਤੋਂ ਪਾਣੀ ਭਰ ਰਹੀਆਂ ਔਰਤਾਂ ਦਾ ਆਖਣਾ ਸੀ ਕਿ ਉਹਨਾਂ ਨੂੰ ਇਹਨਾਂ ਪਾਣੀ ਦ ਕੈਂਟਰਾਂ ਦਾ ਇੰਤਜਾਰ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਤਾਂ ਉਹਨਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ। ਸਾਬਕਾ ਕੌਸਲਰ ਰਜਿੰਦਰ ਸਿੰਘ ਦਾ ਆਖਣਾ ਸੀ ਕਿ ਪਾਣੀ ਦੀ ਸਪਲਾਈ ਅਮਰਪੁਰਾ ਬਸਤੀ, ਸ਼ਹੀਦ ਭਗਤ ਸਿੰਘ ਨਗਰ ਵਿੱਚ ਜੋ ਪਾਣੀ ਆਉਂਦਾ ਵੀ ਹੈ ਉਹ ਵੀ ਜ਼ਮੀਨੀ ਪਾਣੀ ਦ ਨਾਲ ਰਲਾਅ ਹੋ ਕ ਆਉਂਦਾ ਹੈ, ਉਥ ਹੀ ਅਮਰਪੁਰਾ ਬਸਤੀ ਗਲੀ ਨੰਬਰ.2  ਦਸਮਸ਼ ਨਗਰ, ਢਿੱਲੋਂ ਨਗਰ ਵਿੱਚ ਪਾਣੀ ਦੀਆਂ ਪਾਈਪਾਂ ਤਾਂ ਪੈ ਚੁੱਕੀਆਂ ਹਨ ਪਰੰਤੂ ਪਾਣੀ ਨਹੀਂ ਜਾਂਦਾ। ਕਈ ਵਾਰੀ ਇਥ ਪਾਣੀ ਨਾ ਆਉਣ ਪਰੰਤੂ ਬਿਲ ਆਉਣ 'ਤ ਲੋਕਾਂ ਨ ਇਤਰਾਜ ਵੀ ਕੀਤਾ ਹੈ। 
photo by pawan sharma

                                                                                  ਬਠਿੰਡਾ ਪੱਛਮ ਵੈਲਫਅਰ ਆਰਗਨਾਈਜਸ਼ਨ ਦ ਬੁਲਾਰ ਦਸਰਾਜ ਛਤਰੀਵਾਲਾ ਨ ਕਿਹਾ ਕਿ ਇੱਕ ਪਾਸ ਜਿੱਥ ਲੋਕ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹ ਹੁੰਦ ਹਨ, ਉੱਥ ਹੀ ਦੂਜ ਪਾਸ ਕਈ ਸਰਕਾਰੀ ਮਹਿਮਕਮਿਆਂ,ਜਨਤਿਕ ਥਾਵਾਂ ਅਤ ਕਈ ਆਮ ਲੋਕਾਂ ਦੁਆਰਾ ਵੀ ਘਰਾਂ ਵਿੱਚ ਪਾਣੀ ਦੀਆਂ ਟੂਟੀਆਂ ਖੁਲ•ੀਆਂ ਛੱਡੀਆਂ ਨਜ਼ਰੀਂ ਆਉਂਦੀਆਂ ਹਨ, ਜਿਸ ਨਾਲ ਬਹਿਸਾਬਾ ਪਾਣੀ ਬਅਰਥ ਚਲਾ ਜਾਂਦਾ ਹੈ।                                                                                                                                                                       ਇਸ ਲਈ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਣ। ਨਗਰ ਨਿਗਮ ਦ ਐਸ.ਡੀ.ਓ ਕਿਸ਼ੋਰ ਬਾਂਸਲ ਦਾ ਕਹਿਣਾ ਸੀ ਕਿ ਉਹਨਾਂ ਕੋਲ ਪਾਣੀ ਕਾਫੀ ਸਟੋਰਜ ਪਿਆ ਹੈ ਅਤ ਇਸ ਨਹਿਰੀ ਬੰਦੀ ਨਾਲ ਪਾਣੀ ਦੀ ਕੋਈ ਕਿੱਲਤ ਨਹੀਂ ਆ ਰਹੀ ਹੈ।                                                                                                                                                                                          ਇਹ ਜੋ ਪਾਣੀ ਦ ਕੈਂਟਰ ਭਜ ਜਾ ਰਹ ਹਨ। ਇਹ ਤਾਂ ਉਂਝ ਹੀ ਭਜ ਜਾ ਰਹ ਹਨ। ਦੂਜ ਨਹਿਰੀ ਵਿਭਾਗ ਦ ਐਕਸੀਅਨ  ਦਾ ਆਖਣਾ ਹੈ ਕਿ ਇਹ ਨਹਿਰੀ ਬੰਦੀ ਪੂਹਲਾ ਵਿਖ ਪਣ ਬਿਜਲੀ ਘਰ (ਹਾਈਡਲ ਪ੍ਰੋਜੈਕਟ) ਲਗਾਉਣ ਦ ਕਾਰਣ ਕੀਤੀ ਹੋਈ ਹੈ । ਉਹਨਾਂ ਕਿਹਾ ਕਿ ਸ਼ਾਇਦ 6 ਜੂਨ ਤੱਕ ਇਹ ਖੋਲ• ਦਿੱਤੀ ਜਾਵ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...